Crime Punjab Videoਸਕੂਟਰ ਮੋਟਰਸਾਇਕਲਾਂ ਦੀ ਦੁਕਾਨ ‘ਚ ਹੋਇਆ ਕੁੱਝ ਅਜਿਹਾhtvteamApril 10, 2026 by htvteamApril 10, 20260137 ਲੁਧਿਆਣਾ ਚ ਚੋਰਾਂ ਦੇ ਹੌਸਲੇ ਬੁਲੰਦ ਇੱਕੋ ਮਾਰਕੀਟ ਵਿੱਚ ਦੂਜੀ ਵਾਰ ਹੋਈ ਚੋਰੀ ਸਕੂਟਰ ਮੋਟਰਸਾਈਕਲਾਂ ਦੀ ਦੁਕਾਨ ਤੋਂ ਦੋ ਐਕਟੀਵਾ ਚੋਰੀ ਕਰ ਲੈ ਗਏ ਚੋਰ
Crime Punjab Videoਆਹ ਪਿੰਡ ਚ 1-1 ਕਰਕੇ ਮੁੰਡੇ ਤੁਰਨ ਲੱਗੇ ਜਹਾਨੋਂ! ਵਜ੍ਹਾ ਹੈਰਾਨ ਕਰਨ ਵਾਲੀhtvteamApril 10, 2026 by htvteamApril 10, 20260211 ਕਪੂਰਥਲਾ ਦੇ ਪਿੰਡ ਰਾਏਪੁਰ ਅਰਾਈਆਂ ਵਿੱਚ ਸੋਗ ਦੀ ਲਹਿਰ ਇੱਕੋ ਦਿਨ ਨਸ਼ੇ ਦੀ ਓਵਰਡੋਜ ਨਾਲ ਦੋ ਨੌਜਵਾਨਾਂ ਦੀ ਮੌਤ ਪਰਿਵਾਰਾਂ ਦਾ ਰੋ ਰੋ ਬੁਰਾ ਹਾਲ
Crime Punjab Videoਜਿਵੇਂ ਮੇਰੀ ਧੀ ਨੂੰ ਤ/ੜ/ਫਾ ਤ/ੜ/ਫਾ ਮਾ/ਰਿ/ਆ ਉਵੇਂ ਮਹਿਰੋਂ ਨੂੰ ਮਾ/ਰੋ !htvteamApril 10, 2026 by htvteamApril 10, 20260127 ਅੰਮ੍ਰਿਤਪਾਲ ਮਹਿਰੋਂ ਦੀ ਵਿਦੇਸ਼ ਤੋਂ ਹੋਈ ਗ੍ਰਿਫਤਾਰੀ ਪਰਿਵਾਰ ਨੂੰ ਜਾਗੀ ਇਨਸਾਫ ਦੀ ਉਮੀਦ ਕਿਹਾ ਉਨਾਂ ਦੀ ਬੇਟੀ ਨੂੰ ਮਾਰਨ ਵਾਲੇ ਨੂੰ ਮਿਲੇ ਇਸੇ ਤਰੀਕੇ ਦੀ
Crime Punjab Videoਬੰ/ਦ ਕ/ਮ/ਰੇ ਚ ਮੁੰ/ਡੇ ਕੁ/ੜੀ/ਆਂ ਦਾ ਚੱਲਦਾ ਸੀ ਗ/ਲ/ਤ ਕੰ/ਮ !htvteamApril 10, 2026 by htvteamApril 10, 20260136 ਸਪਾ ਸੈਂਟਰ ਦੀ ਆੜ ਚ ਚੱਲ ਰਿਹਾ ਸੀ ਜਿਸਮ ਫਿਰੋਸ਼ੀ ਦਾ ਧੰਦਾ ਉੱਪਰੋਂ ਪੈ ਗਈ ਪੁਲਿਸ ਦੀ ਰੇਡ ਪੁਲਿਸ ਨੇ ਕਈ ਜਾਣੇ ਨੂੰ ਕੀਤਾ ਗ੍ਰਿਫਤਾਰ
Crime Punjab Videoਕਮਲ ਕੌਰ ਭਾਬੀ ਦਾ ਅਸਲ ਕਾ3ਲ ਮਹਿਰੋਂ ਗ੍ਰਿਫਤਾਰ ?htvteamApril 10, 2026 by htvteamApril 10, 20260137 ਕਮਲ ਕੌਰ ਭਾਬੀ ਕਤਲ ਨਾਲ ਜੁੜੀ ਵੱਡੀ ਖ਼ਬਰ ਮੁੱਖ ਮੁਲਜ਼ਮ ਅੰਮ੍ਰਿਤਪਾਲ ਸਿੰਘ ਮਹਿਰੋਂ ਗ੍ਰਿਫਤਾਰ ਬਠਿੰਡਾ ਲਿਆਂਦਾ ਜਾਵੇਗਾ ਅੰਮ੍ਰਿਤਪਾਲ ਮਹਿਰੋਂ ਕਮਲ ਕੌਰ ਭਾਬੀ ਦਾ ਅਸਲ ਕਾ3ਲ
Crime Punjab Videoਹੋਟਲ ਚ ਸੈਕਸ ਰੈਕੇਟ ਦਾ ਹੋਇਆ ਪਰਦਾਫਾਸ਼ !htvteamApril 10, 2026 by htvteamApril 10, 20260344 ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਹੋਟਲ ਵਿੱਚ ਚਲਦਾ ਸੀ ਗੰਦਾ ਕੰਮ ਹੋਟਲ ਮਾਲਕ ਸਮੇਤ ਅੱਠ ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ ਸੈਕਸ ਰੈਕਟ ਦੇ ਨਾਲ ਨਸ਼ੇ ਦਾ
Crime Punjab Videoਅਦਾਲਤ ਬਾਹਰ ਹੋਇਆ ਜ਼ਬਰਦਸਤ ਹੰਗਾਮਾhtvteamApril 9, 2026 by htvteamApril 9, 20260139 ਫਿਰੋਜ਼ਪੁਰ ਅਦਾਲਤ ਬਾਹਰ ਪੁਲਿਸ ਤੇ ਨੌਜਵਾਨ ਨੂੰ ਧੱਕੇ ਨਾਲ ਚੁੱਕਣ ਦੇ ਆਰੋਪ ਨੌਜਵਾਨ ਦੀ ਲੱਥੀ ਦਸਤਾਰ ਡਿੱਗੀ ਪੈਰਾਂ ਵਿੱਚ ਹੋਇਆ ਜੰਮਕੇ ਹੰਗਾਮਾ ਜਬਰੀ ਇੱਕ ਕੇਸ
Crime Punjab Videoਘੁੰਮਣ ਕੇਸ ‘ਚ ਹਾਈਕੋਰਟ ਦਾ ਵੱਡਾ ਝਟਕਾ !htvteamApril 9, 2026 by htvteamApril 9, 20260184 ਜਲੰਧਰ ਦੇ ਬਾਡੀਬਿਲਡਰ ਵਰਿੰਦਰ ਘੁੰਮਣ ਮੌਤ ਮਾਮਲੇ ‘ਚ ਵੱਡੀ ਅਪਡੇਟ ਹਾਈਕੋਰਟ ਨੇ ਨਵੇਂ ਮੈਡੀਕਲ ਬੋਰਡ ‘ਤੇ ਸਟੇ ਲਾ ਦਿੱਤਾ ਅਦਾਲਤ ਨੇ ਪੰਜਾਬ ਸਰਕਾਰ ਨੂੰ ਪੁੱਛਿਆ—ਜਦ
Crime Punjab Videoਆਹ ਦੋ ਮੁੰਡਿਆਂ ਦੀ ਬੰਦੇ ਨੂੰ ਦੇਖ ਕੇ ਵਿਗੜੀ ਨੀਅਤhtvteamApril 9, 2026 by htvteamApril 9, 20260138 ਬਠਿੰਡਾ ਪੁਲਿਸ ਦੀ ਤੁਰੰਤ ਕਾਰਵਾਈ ਪਿਛਲੇ ਦਿਨੀਂ ਧੋਬੀ ਬਾਜ਼ਾਰ ਨੌਜਵਾਨ ਨਾਲ ਹੋਈ ਸੀ ਕੁੱਟਮਾਰ ਨਗਦੀ ਖੋਹਣ ਵਾਲੇ ਦੋ ਦੋਸ਼ੀਆਂ ਨੂੰ ਥਾਣਾ ਕੋਤਵਾਲੀ ਬਠਿੰਡਾ ਵੱਲੋਂ ਕੀਤਾ
Crime Punjab Videoਬਦਕਿਸਮਤੀ ਮਾਂ ਦੇ ਪੰਜਵੇਂ ਪੁੱਤ ਨੇ ਤੋੜਿਆ ਦਮhtvteamApril 8, 2026 by htvteamApril 8, 20260127 ਕਪੂਰਥਲਾ ਤੋਂ ਦੁਖਦਾਈ ਖਬਰ ਆਈ ਸਾਹਮਣੇ ਨਸ਼ੇ ਵਿੱਚ ਚਾਰ ਪੁੱਤਾਂ ਨੂੰ ਗਵਾਉਣ ਵਾਲੀ ਮਾਂ ਦਾ ਦਰਦ ਹੋਇਆ ਡੂੰਘਾ ਪੰਜਵੇਂ ਪੁੱਤ ਨੇ ਵੀ ਤੋੜਿਆ ਦਮ ਵੀਡੀਓ