Punjabਐਕਸੀਡੈਂਟ ‘ਚ ਜਵਾਨ ਪੁੱਤਰ ਦੀ ਮੌਤ ਨੇ ਆਹ ਦੇਖੋ ਪਿਤਾ ਦਾ ਕੀ ਕੀਤਾ ਹਾਲ! ਕੰਧਾਂ ਵੀ ਰੋਣ ਲਾ ਦਿੱਤੀਆਂ ਇਸ ਹਾਦਸੇ ਨੇ!Htv PunjabiDecember 19, 2019 by Htv PunjabiDecember 19, 20190481 ਹੁਸ਼ਿਆਰਪੁਰ ; ਗੁਰੂ ਨਾਨਕ ਨਗਰ ਕਾਲੋਨੀ ਵਿੱਚ ਰਹਿਣ ਵਾਲੇ ਤਿਲਕ ਰਾਜ ਦੇ ਸੜਕ ਦੁਰਘਟਨਾ ਵਿੱਚ ਜਖਮੀ ਹੋਏ ਇਕਲੋਤੇ ਮੁੰਡੇ ਸਾਹਿਲ ਦੀ ਹਸਪਤਾਲ ਵਿੱਚ ਇਲਾਜ ਦੌਰਾਨ
Punjabਆਹ ਦੇਖੋ ਕੀ ਹੁੰਦਾ ਹੈ ਹਾਲ ਜਦੋਂ ਪੁਲਿਸ ਮੁਲਾਜ਼ਮਾਂ ਨੂੰ ਨਹੀਂ ਫੜਦੀ! ਗਾਵਹ ਨੂੰ ਡਰਾਉਣ ਲਈ ਗੋਲੀਆਂ ਚਲਾ ਕੇ ਕਰ ਤਾ ਵੱਡਾ ਕਾਂਡ, ਹੁਣ ਪਈਆਂ ਨੇ ਪੁਲਿਸ ਨੂੰ ਭਾਜੜਾਂ!Htv PunjabiDecember 19, 2019 by Htv PunjabiDecember 19, 20190646 ਤਰਨਤਾਰਨ ; ਕਚਹਿਰੀ ਵਿੱਚ ਹੱਤਿਆ ਦੇ ਮਾਮਲੇ ਵਿੱਚ ਗਵਾਹੀ ਦੇ ਕੇ ਵਾਪਸ ਆ ਰਹੇ ਨੌਜਵਾਨ ਤੇ ਕਾਰ ਸਵਾਰਾਂ ਨੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ l ਜਿਸ
Punjabਦੇਖੋ ਇਹ ਥਾਣਾ ਕਿਸ ਚੀਜ਼ ‘ਚ ਹੈ ਨੰਬਰ ਵਨ,ਮੁਲਕ ਦੇ ਹਜ਼ਾਰਾਂ ਥਾਣਿਆਂ ਨੂੰ ਦਿੱਤੀ ਇਸ ਕੰਮ ‘ਚ ਮਾਤHtv PunjabiDecember 19, 2019December 19, 2019 by Htv PunjabiDecember 19, 2019December 19, 201902503 ਸੰਗਰੂਰ ; ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਦੇਸ਼ ਭਰ ਵਿੱਚ ਕੀਤੇ ਗਏ ਥਾਣਿਆਂ ਦੇ ਸਰਵੇ ਵਿੱਚ ਥਾਣਾ ਸਿਟੀ ਸੁਨਾਮ ਨੂੰ ਪੰਜਾਬ ਦਾ ਸਭ ਤੋਂ ਵਧੀਆ ਥਾਣਾ
Punjabਦੇਖੋ ਗੁਰੂ ਦੇ ਸਿੰਘ ਨੇ ਕਿਵੇਂ ਬਚਾਈਆਂ 25 ਜਾਨਾਂHtv PunjabiDecember 19, 2019 by Htv PunjabiDecember 19, 20190506 ਲੁਧਿਆਣਾ ; ਇਹ ਤਸਵੀਰ ਉਸ ਬਹਾਦਰ ਗੁਰਸਿੱਖ ਡਰਾਈਵਰ ਜਸਪਾਲ ਦੀ ਹੈ l ਜਿਸ ਨੇ ਆਪਣੀ ਜਾਨ ਤਾਂ ਦੇ ਦਿੱਤੀ ਪਰ ਮਾਪਿਆਂ ਦੇ ਅੱਖਾਂ ਦੇ ਤਾਰੇ
Punjabਘਰ ਵਾਲਾ ਪੈਸੇ ਲੈ ਕੇ ਘਰਵਾਲੀ ਤੋਂ ਕਟਵਾਉਂਦਾ ਸੀ ਯਾਰਾਂ ਨਾਲ ਰਾਤਾਂ ? ਵਿਆਹ ਦੀ ਤੀਜੀ ਰਾਤ ਹੀ ਕੁੜੀ ਨੂੰ ਭੇਜਿਆ ਯਾਰਾਂ ਕੋਲ ? ਲਵ ਮੈਰਿਜ ਕਰਵਾਉਣ ਵਾਲੀ ਕੁੜੀ ਦੇ ਦਿਲ ਕੰਬਾਊ ਇਲਜ਼ਾਮHtv PunjabiDecember 19, 2019 by Htv PunjabiDecember 19, 20190597 ਜਲੰਧਰ ; ਬੀਤੇ ਦਿਨੀਂ ਜਲੰਧਰ ਵਿੱਚ ਦਿਲ ਦਹਿਲਾ ਦੇਣ ਵਾਲਾ ਇੱਕ ਮਾਮਲਾ ਸਾਹਮਣੇ ਆਇਆ ਹੇ l ਜਿਸ ਵਿੱਚ ਇੱਕ ਔਰਤ ਨੂੰ ਉਸ ਦੇ ਸਹੁਰੇ ਪਰਿਵਾਰ
Punjabਸ਼ਹਿਰ ਦੇ ਕੱਪੜੇ ਦੀਆਂ ਸਾਰੀਆਂ ਦੁਕਾਨਾਂ ਫ਼ੇਲ,ਆਹ ਦੁਕਾਨਦਾਰ ਮੁਫ਼ਤ ‘ਚ ਦੇ ਰਿਹੈ ਮਹਿੰਗੇ ਮਹਿੰਗੇ ਕੱਪੜੇ,ਦੁਕਾਨ ਤੇ ਲੁੱਟ ਪੈਣ ਵਰਗੇ ਹਾਲਾਤ, ਲੋਕ ਭਰ ਰਹੇ ਨੇ ਬੋਰੀਆਂHtv PunjabiDecember 19, 2019 by Htv PunjabiDecember 19, 20190531 ਪਟਿਆਲਾ ; ਪੰਡਾਂ ਭਰ ਭਰ ਕੇ ਚੁੱਕੀ ਜਾਂਦੇ ਇਹ ਲੋਕ ਤੇ ਇਸ ਦੁਕਾਨ ਅੰਦਰ ਲੱਕੀ ਲੋਕਾਂ ਦੀ ਭੀੜ ਦੇਖ ਕੇ ਪਹਿਲੀ ਨਜ਼ਰੇ ਹੀ ਵੇਖਣ ਵਾਲਾ
Punjabਆਹ ਦੇਖ ਲਓ ਕਾਨੂੰਨ ਸਖਤ ਕਰਨ ਤੋਂ ਬਾਅਦ ਦੇ ਹਾਲ,ਬਲਾਤਕਾਰ ਦੀ ਕੋਸ਼ਿਸ਼ ਵਾਲੀ ਸ਼ਿਕਾਇਤ ਦਰਜ ਕਰਵਾਉਣ ਵਾਲੀ ਦਲਿਤ ਕੁੜੀ ਨੂੰ ਮਾਰੀ ਗੋਲੀHtv PunjabiDecember 19, 2019 by Htv PunjabiDecember 19, 20190481 ਸਸਾਰਾਮ ; ਦੇਸ਼ ‘ਚ ਵੱਧ ਰਹੇ ਬਲਾਤਕਾਰ ਦੀਆਂ ਘਟਨਾਵਾਂ ਤੋਂ ਬਾਅਦ ਸਮਝਿਆ ਤਾਂ ਇਹ ਜਾ ਰਿਹਾ ਸੀ ਕਿ ਮੁਜ਼ਰਿਮਾਂ ਦੇ ਅੰਦਰ ਡਰ ਬੈਠੇਗਾ ਤਾਂ ਅਜਿਹੀਆਂ
Punjabਜਲੰਧਰ ਰੇਲਵੇ ਸਟੇਸ਼ਨ ‘ਤੇ ਪਹੁੰਚੀ ਬਰਨਿੰਗ ਟਰੇਨ, ਅੱਗ ਦੀਆਂ ਲਾਟਾਂ ਦੇਖ ਪੈ ਗਿਆ ਚੀਕ-ਚਿਘੜਾ, ਆਹ ਦੇਖੋ ਕੀ ਹੋਇਆ ਲੋਕਾਂ ਦਾ ਹਾਲ!Htv PunjabiDecember 19, 2019 by Htv PunjabiDecember 19, 20190713 ਜਲੰਧਰ ; ਬਿਹਾਰ ਦੇ ਜੈਨਗਰ ਤੋਂ ਚੱਲ ਕੇ ਅੰਮ੍ਰਿਤਸਰ ਜਾਣ ਵਾਲੀ ਸਰਯੂ ਯਮੁਨਾ ਐਕਸਪ੍ਰੈਸ ਵਿੱਚ ਬੁੱਧਵਾਰ ਰਾਤ ਨੂੰ 10.30 ਵਜੇ ਉਸ ਸਮੇਂ ਅੱਗ ਲਗ ਗਈ,
Punjabਡੀਸੀ ਫ਼ਿਰੋਜ਼ਪੁਰ ਨੇ ਕਰਵਾਈ ਐਸਐਸਪੀ ਬਠਿੰਡਾ ਦੀ ਧੱਕ ਦੀ ਯਾਦ,ਬਜ਼ੁਰਗ ਜੋੜੇ ਦਾ ਪੁੱਤ ਬਣ ਆਪ ਖੁਦ ਪਹੁੰਚਿਆ ਪਿੰਡ ਚਾਂਬ, ਆਫ਼ਰੀ ਨੂੰਹ ਕਰਨ ਲਾਤਾ ਹਾਂਜੀ-ਹਾਂਜੀHtv PunjabiDecember 19, 2019 by Htv PunjabiDecember 19, 20190682 ਫ਼ਿਰੋਜ਼ਪੁਰ ; ਪੁੱਤਰ ਦੀ ਮੌਤ ਤੋਂ ਬਾਅਦ ਨੂੰਹ ਵੱਲੋਂ ਘਰੋਂ ਕੱਢੇ ਇੱਕ ਬਜ਼ੁਰਗ ਜੋੜੇ ਲਈ ਇੱਥੋਂ ਦੇ ਡੀਸੀ ਚੰਦਰ ਗੈਂਦ ਰੱਬ ਬਣਕੇ ਬਹੁੜੇ ਹਨ l
Punjabਭੂੰਡ ਆਸ਼ਿਕ ਤੋਂ ਤੰਗ ਆ ਕੇ ਨਾਬਾਲਿਗ ਲੜਕੀ ਨੇ ਪੀਤਾ ਜ਼ਹਿਰ,ਆਪ ਤਾਂ ਮਰ ਗਈ ਪਰ ਪਿੱਛੋਂ ਕਰ ਗਈ ਆਹ ਕੰਮHtv PunjabiDecember 18, 2019 by Htv PunjabiDecember 18, 201901040 ਰਾਮਪੁਰਾ ਫੂਲ ; ਪੰਜਾਬ ਵਿੱਚ ਨਬਾਲਗ ਬੱਚੀਆਂ ਨਾਲ ਵੱਧ ਰਹੇ ਬਲਾਤਕਾਰਾਂ ਅਤੇ ਛੇੜਛਾੜ ਦੇ ਮਾਮਲਿਆਂ ਵਿੱਚ ਇੱਕ ਹੋਰ ਮਾਮਲਾ ਉਸ ਵੇਲੇ ਜੁੜ ਗਿਆ, ਜਦੋਂ ਇੱਥੋਂ