Punjabਰਵਨੀਤ ਬਿੱਟੂ ਨੇ ਖੋਲ੍ਹਿਆ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਕਿਹਾ ਮਨਪ੍ਰੀਤ ਖਾਲੀ ਖ਼ਜ਼ਾਨੇ ਦਾ ਰੋਣਾ ਰੋਣਾ ਬੰਦ ਕਰਕੇ ਆਪਣੀ ਕਾਬਲੀਅਤ ਸਾਬਤ ਕਰਨ!Htv PunjabiDecember 23, 2019 by Htv PunjabiDecember 23, 20190550 ਬਠਿੰਡਾ ; ਇਨੀਂ ਦਿਨੀਂ ਪੰਜਾਬ ਕਾਂਗਰਸ ‘ਚ ਕੁਝ ਵੀ ਠੀਕ ਠਾਕ ਨਹੀਂ ਚੱਲ ਰਿਹਾ, ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼