Punjab Religionਪਾਵਨ ਸਰੂਪਾਂ ਦੇ ਮਾਮਲੇ ‘ਤੇ ਐਸਜੀਪੀਸੀ ਦੀ ਵੱਡੀ ਕਾਰਵਾਈ, ਮੁੱਖ ਸਕੱਤਰ ਤੋਂ ਲੈ ਕੇ ਅਹੁੱਦੇਦਾਰਾਂ ਤੇ ਡਿੱਗੀ ਗਾਜhtvteamAugust 28, 2020 by htvteamAugust 28, 20200805 ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਸਾਰੇ ਮਾਮਲੇ ‘ਤੇ ਸਖਤ ਕਾਰਵਾਰੀ ਕੀਤੀ ਗਈ ਹੈ।
Religionਵੱਡੀ ਖਬਰ: PM ਮੋਦੀ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ ਦੀ ਵੱਡੀ ਕਾਰਵਾਈ, ਹੋਵੇਗਾ ਮਾਮਲਾ ਦਰਜ!htvteamAugust 28, 2020 by htvteamAugust 28, 20200843 ਲਓ ਜੀ ਇਸ ਵੇਲੇ ਵੱਡੀ ਖਬਰ ਆ ਰਹੀ ਹੈ.,, ਹੁਣ ਨਰੇਂਦਰ ਮੋਦੀ ਖਿਲਾਫ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੇ ਮੋਰਚਾ ਖੋਲ੍ਹ ਦਿੱਤਾ ਹੈ। ਮਾਮਲਾ ਪ੍ਰਧਾਨ
Pakistanਅੰਮ੍ਰਿਤਧਾਰੀ ਮਾਂ ਨੂੰ ਘਰੋਂ ਕੱਢਣ ਵਾਲਾ SGPC ਮੈਨੇਜਰ ਆਇਆ ਕੈਮਰੇ ਸਾਹਮਣੇ, ਕਰ’ਤੇ ਵੱਡੇ ਖੁਲਾਸੇhtvteamAugust 28, 2020 by htvteamAugust 28, 20200705 ਬੀਤੇ ਦਿਨੀਂ ਐਸਜੀਪੀਸੀ ‘ਚ ਤਾਇਨਾਤ ਮੈਨੇਜਰ ‘ਤੇ ਆਪਣੀ ਮਾਂ ਨੂੰ ਕੁੱਟਮਾਰ ਕਰਨ ਦੇ ਇਲਜ਼ਾਮਾਂ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ, ਹੁਣ ਇਸ ਵਾਰ
PunjabSGPC ਦੇ ਵੱਡੇ ਮੈਨੇਜਰ ਨੇ ਅੰਮ੍ਰਿਤਧਾਰੀ ਮਾਂ ਨਾਲ ਕੀਤਾ ਕਾਰਾhtvteamAugust 26, 2020 by htvteamAugust 26, 20200872 ਵਿਆਹ ਤੋਂ ਬਾਅਦ ਕਹਿੰਦੇ ਨੇ ਜਦੋਂ ਘਰ ‘ਚ ਪੁੱਤ ਜਨਮ ਲੈਂਦਾ ਹੈ ਤਾਂ ਜੋ ਉਸਦੇ ਮਾਂ-ਬਾਪ ਉਸਦੇ ਬਚਪਨ ਤੋਂ ਲੈ ਰਹਿੰਦੀ ਜ਼ਿੰਦਗੀ ਤੱਕ ਮਦਦ ਕਰਦ
Punjabਸਿੰਘ ਸਹਿਬਾਨ ਵਲੋਂ ਢੱਡਰੀਆਂ ਵਾਲਿਆਂ ਦੇ ਦੀਵਾਨ ਬੈਨ! ਗੁੱਸੇ ਹੋਏ ਢੱਡਰੀਆਂ ਵਾਲਿਆਂ ਨੇ ਮਾਰੀ ਜਥੇਦਾਰਾਂ ਨੂੰ ਲਲਕਾਰ!htvteamAugust 26, 2020August 26, 2020 by htvteamAugust 26, 2020August 26, 20200907 ਇਸ ਵਿੱਚ ਕੋਈ ਸ਼ੱਕ ਨਹੀਂ ਕੇ ਜੇਕਰ ਤੁਸੀਂ ਰੱਬ ਨੂੰ ਪਾਉਣਾ ਤਾਂ ਤੁਹਾਨੂੰ ਇਨਸਾਨ ਬਣਨਾ ਪਵੇਗਾ, ਕਿਉਕਿ ਕਹਿੰਦੇ ਨੇ ਇਨਸਾਨ ਦਾ ਇਨਸਾਨ ਬਣਨਾ ਹੀ ਮੁਸ਼ਕਿਲ
Punjabਕਰੋਨਾ ਕਾਲ ਦੇ ਚੱਲਦਿਆਂ ਵੀ ਨਹੀਂ ਘਟੀ ਸੰਗਤਾਂ ਦੀ ਸ਼ਰਧਾ, ਬਾਬੇ ਨਾਨਕ ਦੇ ਵਿਆਹ ‘ਚ ਵਿਖੀ ਪੂਰੀ ਸ਼ਰਧਾhtvteamAugust 25, 2020August 25, 2020 by htvteamAugust 25, 2020August 25, 20200713 ਜਗਤ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਦਾ 553ਵਾਂ ਵਿਆਹ ਪੁਰਬ ਅੱਜ ਗੁਰਦੁਆਰਾ ਕੰਧ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰੂਦੁਆਰਾ ਸਾਹਿਬ
Punjabਢੱਡਰੀਆਂਵਾਲੇ ਦੇ ਮਾਮਲੇ ‘ਤੇ ਦਾਦੂਵਾਲ ਦਾ ਵੱਡਾ ਬਿਆਨ, ਕਿਹਾ ਇੰਨੀ ਦੇਰੀ ਕਿਓ!htvteamAugust 25, 2020 by htvteamAugust 25, 20200847 ਭਾਈ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ
Punjabਗਾਇਬ ਹੋਏ ‘ਪਾਵਨ ਸਰੂਪ’ ਮਾਮਲੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸੁਣਾਇਆ ਫੈਸਲਾhtvteamAugust 24, 2020 by htvteamAugust 24, 20200827 ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਹੀ ਹੇਠ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ‘ਚ ਲਾਪਤਾ ਹੋਏ 267 ਪਾਵਨ ਸਰੂਪਾਂ
Punjabਵੱਡੀ ਖਬਰ: ਬਲਜੀਤ ਸਿੰਘ ਦਾਦੂਵਾਲ ਨੇ ਦਿੱਤਾ ਅਸਤੀਫਾhtvteamAugust 24, 2020 by htvteamAugust 24, 202001210 ਭਾਈ ਬਲਜੀਤ ਸਿੰਘ ਦਾਦੂਵਾਲ ਹਰਿਆਣਾ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣਨ ਤੋਂ ਬਾਅਦ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ। ਸਰਬੱਤ ਖਾਲਸਾ ਵੱਲੋਂ
Punjab Videoਛੋਟੀ ਹੁੰਦੀ ਪਿਓ ਤੋਂ ਵੱਖ ਹੋਈ ਸੀ ਆਹ ਬੱਚੀ, 9 ਸਾਲ ਬਾਅਦ ਕੁੜੀ ਨੂੰ ਟੱਕਰਿਆ ਅਸਲ ਪਿਤਾHtv PunjabiAugust 7, 2020 by Htv PunjabiAugust 7, 20200882 ਪਟਿਆਲਾ : ਪਟਿਆਲਾ ਦੇ ਪਿੰਡ ਜਲਾਲਪੁਰ ਚ ਸਮਾਜਿਕ ਪੀੜ ਦੀ ਇੱਕ ਅਜਿਹੀ ਤਸਵੀਰ ਸਾਹਮਣੇ ਈ ਹੈ ਜਿਸ ਨੇ ਹਰ ਵੇਖਣ ਸੁਣਨ ਵਾਲੇ ਨੂੰ ਅੰਦਰ ਤੱਕ