Htv Punjabi
Punjab

ਗਾਇਬ ਹੋਏ ‘ਪਾਵਨ ਸਰੂਪ’ ਮਾਮਲੇ ‘ਤੇ ਪੰਜ ਸਿੰਘ ਸਾਹਿਬਾਨ ਨੇ ਸੁਣਾਇਆ ਫੈਸਲਾ

ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਹੀ ਹੇਠ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ‘ਚ ਲਾਪਤਾ ਹੋਏ 267 ਪਾਵਨ ਸਰੂਪਾਂ ਦਾ ਮਾਮਲਾ ਅਹਿਮ ਰਿਹਾ। ਜਥੇਦਾਰ ਵੱਲੋਂ ਇਸ ਮਾਮਲੇ ‘ਚ ਜ਼ਿੰਮੇਵਾਰ ਮੁਲਾਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਕੀਤੀ ਹੈ ਉਹਨਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਜਾਰੀ ਕੀਤੇ ਕੇ ਹਫਤੇ ਦੇ ਅੰਦਰ ਸ਼ਾਰਟ ਨੋਟਿਸ ‘ਤੇ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।

ਉਹਨਾਂ ਦੱਸਿਆ ਕੇ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ 267 ਸਰੂਪ ਨਹੀਂ ਸਗੋਂ 328 ਸਰੂਪ ਘੱਟ ਸਨ। ਉਹਨਾ ਦੱਸਿਆ ਕੇ ਇਹ ਵੱਡੀ ਬੇਈਮਾਨੀ ਅਤੇ ਅਣਗਹਿਲੀ ਹੈ। ਉਹਨਾਂ ਕਿਹਾ ਕਿ ਪੰਜ ਸਿੰਘ ਸਾਹਿਬਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਨੂੰ ਹੁਕਮ ਦਿੱਤਾ ਗਿਆ ਹੈ।

Related posts

ਆਹ ਲੋਕ ਸ਼੍ਰੀ ਦਰਬਾਰ ਸਾਹਿਬ ਨੂੰ ਵੀ ਨਹੀਂ ਬਖਸ਼ਦੇ ! ਸ਼੍ਰੋਮਣੀ ਕਮੇਟੀ ਨੇ ਕੀਤਾ ਖੁਲਾਸਾ

htvteam

ਆਹ ਡਾਕਟਰ ਡੇਅਰੀ ‘ਚ ਬੈਠਾਓ ਆਪਣੇ ਫਾਰਮ ਦੀਆਂ ਮੱਝਾਂ-ਗਾਵਾਂ ਦੇ ਬਿਮਾਰ ਹੋਣ ਦੀ ਟੈਂਸ਼ਨ ਮੁਕਾਓ

htvteam

ਝਾੜੂ ਵਾਲਿਆਂ ਦਾ ਆਹ ਲੀਡਰ ਗਿਆ ਪਿੰਡਾਂ ‘ਚ ਬੀਬੀਆਂ ਹੋ ਗਈਆਂ ਆਲੇ-ਦੁਆਲੇ ਕਹਿੰਦੀਆਂ ਸਾਡਾ 1000 ਹਜ਼ਾਰ ਕਿੱਥੇ ਹੈ ?

htvteam