ਸਿਧੂ ਮੂਸੇਵਾਲੇ ਵਾਲੇ ਦੇ ਆਏ ਮਾੜੇ ਦਿਨ, ਬਰਨਾਲੇ ਤੋਂ ਬਾਅਦ ਹੁਣ ਸੰਗਰੂਰ ਦੀ ਲੱਡਾ ਕੋਠੀ ‘ਚ ਚਲਾਈਆਂ ਗੋਲੀਆਂ, ਇੱਕ ਹੋਰ ਪਰਚਾ ਦਰਜ਼ !
ਧੂਰੀ : ਪਹਿਲਾਂ ਬਰਨਾਲਾ ਦੇ ਥਾਣਾ ਧਨੌਲਾ ਅਧੀਨ ਪੈਂਦੇ ਪਿੰਡ ਬਡਬਰ ਸਥਿਤ ਪੁਲਿਸ ਟ੍ਰੇਨਿੰਗ ਸੈਂਟਰ ਅੰਦਰ ਸਰਕਾਰੀ ਏਕੇ 47 ਰਾਈਫਲ ਰਾਈਫਲ ਨਾਲ ਗੋਲੀਆਂ ਚਲਾਉਂਦੇ ਸਿੱਧੂ ਮੂਸੇਵਾਲਾ
