ਕੋਰੋਨਾ ਮਗਰੋਂ ਕੁਦਰਤ ਦੀ ਇੱਕ ਹੋਰ ਕਰੋਪੀ : ਪਟਿਆਲਾ ਦੀ ਇਸ ਤਹਿਸੀਲ ਚ ਮੱਚ ਗਈ ਤਬਾਹੀ, ਟਰਾਂਸਫਾਰਮਰ ਡਿੱਗੇ, ਦਰੱਖਤ ਉਖੜੇ, ਛੱਤਾਂ ਡਿੱਗੀਆਂ ਤੇ 4 ਬੰਦੇ ਹੋ ਗਏ ਜ਼ਖਮੀ
ਪਟਿਆਲਾ : ਜਿ਼ਲ੍ਹੇ ਵਿੱਚ ਬੁੱਧਵਾਰ ਦੁਪਹਿਰ ਨੂੰ ਬਦਲਦੇ ਮੌਸਮ ਦਾ ਅਸਰ ਜਿ਼ਆਦਾ ਨਾਭੇ ਤੇ ਪਿਆ।ਅੱਧੇ ਘੰਟੇ ਦੀ ਤੇਜ਼ ਰਫਤਾਰ ਦੀ ਹਵਾ ਅਤੇ ਬਾਰਿਸ਼ ਵਿੱਚ ਇਲਾਕੇ