Htv Punjabi
Punjab

ਇੰਨੀ ਅੱਗ! ਇੰਨਾ ਗੁੱਸਾ!ਆਹ ਦੇਖੋ ਮਾਮੂਲੀ ਲੜਾਈ ਦੌਰਾਨ ਨੌਜਵਾਨ ਕਿਵੇਂ ਭੱਜਿਆ ਪੈਟਰੋਲ ਪੰਪ ਵੱਲ ਤੇ ਕਰਾਤਾ ਵੱਡਾ ਕਾਂਡ!

ਜਲੰਧਰ : ਇੱਥੋਂ ਦੇ ਬਸਤੀ ਅੱਡਾ ਚੌਂਕ ਦੇ ਕੋਲ ਉਸ ਸਮੇਂ ਮਾਹੌਲ ਗਰਮ ਹੋ ਗਿਆ।ਜਦੋਂ ਇੱਕ ਨੌਜਵਾਨ ਆਪਣੇ ਮਾਤਾ ਪਿਤਾ ਦੇ ਨਾਲ ਐਕਟਿਵਾ ਤੇ ਜਾ ਰਿਹਾ ਸੀ ਕਿ ਇੱਕ ਹੋਰ ਨੌਜਵਾਨ ਦੇ ਨਾਲ ਕਿਸੀ ਗੱਲ ਨੂੰ ਲੈ ਕੇ ਝਗੜਾ ਹੋ ਗਿਆ।ਝਗੜਾ ਇੰਨਾ ਵੱਧ ਗਿਆ ਕਿ ਦੋਨਾਂ ਵਿੱਚ ਹੱਥੋਪਾਈ ਸ਼ੁਰੂ ਹੋ ਗਈ।ਦੋਨੋਂ ਨੌਜਵਾਨਾਂ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਇਸ ਨੇ ਉਸ ਉੱਤੇ ਹਮਲਾ ਕੀਤਾ।ਜਿਸ ਦੇ ਬਾਅਦ ਇੱਕ ਨੌਜਵਾਨ ਬਸਤੀ ਅੱਡਾ ਚੌਂਕ ਦੇ ਨਜ਼ਦੀਕ ਪੈਟਰੋਲ ਪੰਪ ਤੋਂ ਭੱਜ ਗਿਆ ਅਤੇ ਉੱਥੇ ਜਾ ਕੇ ਉਹ ਆਪਣੇ ਉੱਪਰ ਪੈਟਰੋਲ ਪਾਉਣ ਦੀ ਕੋਸਿ਼ਸ਼ ਕਰਨ ਲੱਗਾ।ਜਿਸ ਦੌਰਾਨ ਪੈਟਰੋਲ ਪੰਪ ਕਰਿੰਦੇ ਨੇ ਸਮਝਦਾਰੀ ਦਿਖਾਉਂਦੇ ਹੋਏ ਮਸ਼ੀਨ ਬੰਦ ਕਰ ਦਿੱਤੀ।ਉੱਥੇ ਚੌਂਕ ਤੇ ਤੈਨਾਤ ਪੁਲਿਸ ਨੇ ਦੋਨਾਂ ਨੌਜਵਾਨਾਂ ਨੂੰ ਥਾਣਾ 2 ਦੇ ਹਵਾਲੇ ਕਰ ਦਿੱਤਾ ਹੈ, ਉੱਥੇ ਹੀ ਮਾਮਲੇ ਦੀ ਜਾਂਚ ਕਰ ਰਹੇ ਹਨ।

 

Related posts

ਲੋ ਕਰ ਲਓ ਘਿਓ ਨੂੰ ਭਾਂਡਾ!! ਸੁੰਘਣ ‘ਤੇ ਪਤਾ ਲੱਗੇਗਾ ਕੋਰੋਨਾ! ਜੇ ਗੰਧ ਨਾ ਆਈ ਤਾਂ ਪਏਗਾ ਪੰਗਾ!!

Htv Punjabi

ਕੱਚੀ ਉਮਰ ਦਾ ਮੁੰਡਾ ਲੰਬਾ ਜਿਹਾ ਹਥਿਆਰ ਵਿਖਾ ਭੜਕਾਉਂਦਾ ਸੀ ਜਜ਼ਬਾਤ

htvteam

ਚੰਨੀ ਸਾਬ੍ਹ ਦੇ ਪਿੱਛੇ ਪਈਆਂ ਜਨਾਨੀਆ !

htvteam

Leave a Comment