Punjab Videoਅਚਾਨਕ ਭਰੇ ਭਰਾਏ ਦਰਖੱਤ ਲਾਈਨਾਂ ‘ਚੋਂ ਹੋਏ ਗਾਇਬ; ਸੁਰੱਖਿਆ ਗਾਰਡ ਕਹਾਣੀ ਸੁਣਕੇ ਹੋਏ ਹੈਰਾਨ by htvteamJanuary 21, 20220824 Share1 ਅਚਾਨਕ ਭਰੇ ਭਰਾਏ ਦਰਖੱਤ ਲਾਈਨਾਂ ‘ਚੋਂ ਹੋਏ ਗਾਇਬ ਫੇਰ ਝੁੱਗੀਆਂ ਵਾਲਿਆਂ ਨੇ ਦੱਸੀ ਰਾਤ ਦੀ ਡਰਾਉਣੀ ਕਹਾਣੀ ਬੇਲਦਾਰ, ਸੁਰੱਖਿਆ ਗਾਰਡ ਕਹਾਣੀ ਸੁਣਕੇ ਹੋਏ ਹੈਰਾਨ ਮਾਛੀਵਾੜਾ ਦੇ ਪਿੰਡ ਈਸਾਪੁਰ ਦੇ ਨੇੜੇ ਬੰਨ ਤੋਂ ਦਰਖ਼ਤ ਹੋਏ ਗਾਇਬ ਰਾਤੋਂ ਰਾਤ ਹੀ ਦਰਖ਼ਤ ਵੱਢਕੇ ਮਜਦੂਰਾਂ ਨੂੰ ਨਹੀਂ ਦਿੱਤੀ ਗਈ ਮਜਦੂਰੀ |