Htv Punjabi
Punjab Video

ਅਜਿਹੀਆਂ ਵੀਡੀਓ ਦੇਖਣ ਵਾਲੇ ਹੋ ਜਾਣ ਸਾਵਧਾਨ

ਜੇਕਰ ਤੁਹਾਨੂੰ ਪੋਰਨ ਵੀਡੀਓ ਦੇਖਣ ਦੀ ਆਦਤ ਹੈ ਅਤੇ ਪੋਰਨ ਦੇਖ ਕੇ ਵੀਡੀਓ ਨੂੰ ਅੱਗੇ ਸ਼ੇਅਰ ਕਰਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਕਿ ਇਹ ਗੱਲ ਇਸ ਕਰਕੇ ਕਹਿ ਰਹੇ
ਪੁਲਿਸ ਦੇ ਅੱਗੇ ਬੈਠੇ ਇਹ ਪੰਜ ਮੁੰਡਿਆਂ ਨੇ ਵੀ ਅਜਿਹਾ ਹੀ ਕੁਝ ਕੀਤਾ ਸੀ ਪੋਰਨ ਵੀਡੀਓ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਸੀ ਜਿਸਤੋਂ ਬਾਅਦ ਇਹ ਮੁੰਡੇ ਲੁਧਿਆਣਾ ਪੁਲਿਸ ਦੇ ਨਿਸ਼ਾਨੇ ਤੇ ਆ ਜਾਂਦੇ।…………ਜਿੰਨ੍ਹਾਂ ਨੂੰ ਲੁਧਿਆਣਾ ਪੁਲਿਸ ਨੇ ਕਾਬੂ ਕੀਤਾ ਹੈ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਹੋਰਾਂ ਨੇ ਹੋਰ ਜੋ ਖੁਲਾਸੇ ਕੀਤੇ ਹੋ ਵੀ ਸੁਣ ਲਵੋ,,,,,,

ਸੋ ਸਿੱਧੂ ਹੋਰਾਂ ਦਾ ਕਹਿਣਾ ਐ ਕਿ ਪੰਜ ਮੁਲਜ਼ਮਾਂ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿਕ ਕਰੋ……….

Related posts

ਪੁਲਿਸ ਦਾ ਕਦੇ ਆਹ ਰੂਪ ਦੇਖਿਆ ?

htvteam

ਇਟਲੀ ਤੋਂ ਪੰਜਾਬੀਆਂ ਲਈ ਦੁੱਖਭਰੀ ਖ਼ਬਰ; ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ

htvteam

ਦੁਸ਼ਹਿਰਾ ਵੇਖਣ ਗਿਆ ਮੁੰਡਾ ਚੜ੍ਹਿਆ ਕਲਯੁਗੀ ਰਾਵਣ ਦੀ ਭੇਂਟ

htvteam

Leave a Comment