Htv Punjabi
Punjab Video

ਅਮੀਰਜ਼ਾਦੇ ਨੇ ਕੰਧ ਟੱਪ ਨਾਬਾਲਿਗ ਕੁੜੀ ਦੀ ਇੱਜ਼ਤ ਕੀਤੀ ਤਾਰ ਤਾਰ

ਮਾਮਲਾ ਹੈ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਸਤੀ ਅਜੀਜ ਵਾਲੀ ਦਾਖਲੀ ਕਾਕੂ ਵਾਲਾ ਦਾ, ਜਿੱਥੇ ਇੱਕ ਬੇਹੱਦ ਗਰੀਬ ਪਰਿਵਾਰ ਰਹਿੰਦਾ ਹੈ ਅਤੇ ਦਿਹਾੜੀ ਦੱਪਾ ਲਾ ਕੇ ਪਰਿਵਾਰ ਪਾਲ ਰਿਹਾ ਹੈ |

ਇਸ ਗਰੀਬ ਪਰਿਵਾਰ ਦੇ ਗੁਆਂਢ ‘ਚ ਇੱਕ ਪੈਸੇ ਵਾਲੇ ਪਰਿਵਾਰ ਦੀ ਕੋਠੀ ਹੈ | ਜਿਹਨਾਂ ਦਾ 27/28 ਸਾਲ ਦਾ ਨੌਜਵਾਨ ਕੁਲਦੀਪ ਸਿੰਘ ਕੁੜੀ ‘ਤੇ ਗੰਦੀ ਨਿਗਾਹ ਰੱਖਦਾ ਸੀ | ਜਾਣਕਾਰੀ ਮੁਤਾਬਿਕ ਕੁਲਦੀਪ ਸਿੰਘ ਦਾ ਰਿਕਾਰਡ ਕੁੱਝ ਚੰਗਾ ਨਹੀਂ |

ਬੀਤੇ ਦਿਨੀ ਪਰਿਵਾਰ ਦੇ ਜੀਅ ਰੋਜ਼ ਦੀ ਤਰ੍ਹਾਂ ਦਿਹਾੜੀ ‘ਤੇ ਝੋਨਾ ਲਗਾਉਣ ਚਲੇ ਗਏ | ਘਰ ‘ਚ ਪਿੱਛੇ ਆਪਣੀ 15 ਸਾਲ ਦੀ ਧੀ ਨੂੰ ਦੁਪਹਿਰ ਦੀ ਰੋਟੀ ਬਣਾਉਣ ਲਈ ਛੱਡ ਗਏ |

ਘਰ ‘ਚ ਕੁੜੀ ਨੂੰ ਇਕੱਲਿਆਂ ਦੇਖ ਅਮੀਰਜ਼ਾਦੇ ਕੁਲਦੀਪ ਸਿੰਘ ਦੀ ਨੀਅਤ ਕਾਲੀ ਹੋ ਗਈ ਤੇ ਫੇਰ ਉਸ ਗੰਦੇ ਇਨਸਾਨ ਨੇ ਇਸ ਬੱਚੀ ਨਾਲ ਜੋ ਕੁੱਝ ਕੀਤਾ ਉਹ ਬੇਹੱਦ ਸ਼ਰਮਨਾਕ ਤੇ ਹੈਵਾਨੀਅਤ ਭਰੀ ਕਰਤੂਤ ਸੀ |

Related posts

ਅੱਗੇ-ਅੱਗੇ ਪੁਲਿਸ ਮੁਲਾਜ਼ਮ ਤੇ ਪਿੱਛੇ-ਪਿੱਛੇ ਜਨਾਨੀ, ਜਨਾਨੀ ਨੇ ਮੁਲਾਜ਼ਮ ਨੂੰ ਭਜਾ-ਭਜਾ ਚੜਾਤਾ ਸਾਹ

htvteam

ਸਿਰਫ ਨਹਾਉਣ ਦਾ ਤਰੀਕਾ ਬਦਲ ਲਓ; 51 ਬਿਮਾਰੀਆਂ ਦਾ ਸਰੀਰ ‘ਚੋਂ ਹੋਜੂ ਨਾਮੋ ਨਿਸ਼ਾਨ ਖਤਮ

htvteam

ਈ-ਰਿਕਸ਼ਾ ਚਲਾਕੇ ਜਨਾਨੀ ਨੇ ਬਦਲੇ ਪਰਿਵਾਰ ਦੇ ਦਿਨ

htvteam