ਤਸਵੀਰਾਂ ‘ਚ ਦਿਖਾਈ ਦਿੰਦਾ ਇਹ ਉਹੀ ਕਰਾਟੇ ਖਿਡਾਰੀ ਜਿਸਨੇ ਮਲੇਸ਼ੀਆ ਚ ਹੋਈ ਕਰਾਟੇ ਚੈਂਪੀਅਨਸ਼ਿਪ ‘ਚ ਤੀਜਾ ਸਥਾਨ ਹਾਸਲ ਕੀਤਾ ਹੈ ਅਤੇ ਬਰੋਨ ਮੈਡਲ ਜਿੱਤਕੇ ਭਾਰਤ ਦੀ ਝੋਲੀ ਪਾਇਆ ਹੈ,,,,,,,ਇਕਲਾ ਬਰੋਨ ਮੈਡਲ ਹੀ ਨਹੀਂ ਇਸਤੋਂ ਪਹਿਲਾਂ ਵੀ ਤੁਰੂਨ ਸ਼ਰਮਾਂ ਨੇ ਅਨੇਕਾਂ ਦੇਸ਼ਾਂ ਚ ਜਿੱਤ ਕੇ ਅਣਗਿਣਤ ਮੈਡਲ ਭਾਰਤ ਦੀ ਝੋਲੀ ਪਾਏ ਨੇ ਪਰ ਬਦਕਿਸਮਤੀ ਤਰੂਨ ਸ਼ਰਮਾਂ ਨੂੰ ਜਦੋਂ ਬੀਤੇ ਦਿਨੀ ਮਲੇਸ਼ੀਆ ਤੋਂ ਦੇਸ਼ ਦੀ ਰਾਜਧਾਨੀ ਦਿੱਲੀ ਪਰਤੇ ਤਾਂ ਉਨਾਂ ਨੂੰ ਕੋਈ ਲੈਣ ਨਹੀਂ ਗਿਆ,,,,,,,,,,,,,ਮਜ਼ਬੁਰਨ ਦਿੱਲੀ ਆਪ ਬੱਸ ਚੜਕੇ ਆਉਣਾ ਪਿਆ ਅਤੇ ਖੰਨਾ ਪਰਤਣ ਤੇ ਵੀ ਉਨਾਂ ਦਾ ਕਿਸੇ ਨੇ ਵੀ ਸਵਾਗਤ ਨਹੀਂ ਕੀਤਾ ਪਰ ਅੱਜ ਵਕੀਲ ਅਤੇ ਸਮਾਜ ਸੇਵੀ ਮੈਡਮ ਨੂਪੁਰ ਚੇਟਲੀ ਅਤੇ ਖੰਨਾ ਦੇ ਡੀ ਐਸ ਪੀ ਕਰਨੇਲ ਸਿੰਘ ਹੋਰਾਂ ਵਲੋਂ ਤਰੁਣ ਸ਼ਰਮਾ ਦਾ ਸਨਮਾਨ ਕੀਤਾ ਗਿਆ ਅਤੇ ਇਸਦੇ ਨਾਲ ਹੀ ਤਰੁਨ ਸ਼ਰਮਾ ਨੂੰ ਹੌਂਸਲਾ ਅਫਜਾਈ ਵੀ ਕੀਤੀ ਗਈ,,,,,,,,,,,,
ਅਸੀ ਪਹਿਲਾ ਵੀ ਜਿਕਰ ਕਰ ਚੁੱਕੇ ਹਾਂ ਕਿ ਤਰੁਨ ਸ਼ਰਮਾਂ ਨੇ ਅਨੇਕਾਂ ਮੈਡਲ ਜਿੱਤ ਕੇ………ਦੇਸ਼ ਅਤੇ ਪੰਜਾਬ ਅਤੇ ਆਪਣੇ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਪਰ ਹੁਣ ਤੱਕ ਕਿਸੇ …….ਕਿਸੇ ਵੀ ਸਰਕਾਰ ਨੇ ਤਰੁਨ ਸ਼ਰਮਾ ਦੀ ਸਾਰ ਨਹੀਂ ਲਈ ਸੋ ਸਰਕਾਰ ਨੂੰ ਅਜਿਹੇ ਖਿਡਾਰੀਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਐ ਤਾਂ ਜੋ ਇਹ ਖੇਡ ਜਗਤ ਅੰਦਰ ਹੋਰ ਚੰਗਾ ਪ੍ਰਦਰਸ਼ਨ ਕਰ ਸਕਣ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..