Htv Punjabi
Punjab Video

ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਲਾਉਂਜ ਬਾਰ ‘ਚ ਚੂਹਿਆਂ ਨੇ ਮਚਾਈ ਦਹਿਸ਼ਤ

ਕੀ ਸਿਰਫ ਤੁਸੀਂ ਹੀ ਵੱਡੇ ਵੱਡੇ ਰੈਸਟੋਰੈਂਟ ਜਾਂ ਫਿਰ ਬਾਰ ਦੇ ਵਿੱਚ ਨਾਸ਼ਤਾ ਕਰਨਾ ਜਾਣਦੇ ਹੋ ਆਹ ਦੇਖ ਲਓ ਆਹ ਰੈਸਟੋਰੈਂਟ ਲਗਾਤਾਰ ਚਰਚਾ ਦੇ ਵਿੱਚ ਹੈ ਜਿੱਥੇ ਵੱਡੇ ਵੱਡੇ ਲੋਕ ਤਾਂ ਲੋਕਾਂ ਇਥੇ ਤਾਂ ਆਹ ਜਾਨਵਰ ਵੀ ਨਾਸ਼ਤਾ ਕਰਨਾ ਆਉਂਦੇ ਨੇ,, ਜੀ ਹਾਂ ਸੁਣ ਕੇ ਹੈਰਾਨੀ ਵੀ ਹੋਈ ਹੋਵੇਗੀ ਪਰ ਤਸਵੀਰਾਂ ਦੇਖ ਕੇ ਤੁਹਾਨੂੰ ਯਕੀਨ ਵੀ ਹੋ ਜਾਵੇਗਾ ਆਹ ਦੇਖ ਲਓ ਵੀਡੀਓ ਜਿਹੜੇ ਕਿ ਉਥੇ ਇਕ ਯਾਤਰੀ ਨੇ ਬਣਾਈ ਹੈ,,,

ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ ‘ਤੇ ਜਿੱਥੇ ਦੇਸ਼-ਵਿਦੇਸ਼ ਤੋਂ ਯਾਤਰੀ ਆਉਂਦੇ-ਜਾਂਦੇ ਹਨ, ਉੱਥੇ ਹੀ ਏਅਰਪੋਰਟ ਅਥਾਰਟੀ ਦੀਆਂ ਕਈ ਕਮੀਆਂ ਸਾਹਮਣੇ ਆਈ ਹੈ ਇਸ ਮੌਕੇ ‘ਤੇ ਲੁਧਿਆਣਾ ਦੇ ਇਕ ਯਾਤਰੀ ਜਿਸ ਨੇ ਅੰਮ੍ਰਿਤਸਰ ਤੋਂ ਲਖਨਊ ਦੀ ਫਲਾਈਟ ਲੈਣੀ ਸੀ, ਉਸ ਦਾ ਨਾਂ ਕੁਨਾਲ ਸ਼ਰਮਾ ਹੈ, ਨੇ ਅੰਮ੍ਰਿਤਸਰ ਏਅਰਪੋਰਟ ਤੋਂ ਇਕ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿਚ ਉਸ ਨੇ ਕਿਹਾ ਹੈ ਕਿ ਉਹ ਅੰਮ੍ਰਿਤਸਰ ਏਅਰਪੋਰਟ ਤੇ ਨਾਸ਼ਤਾ ਕਰਨ ਜਾ ਰਿਹਾ ਸੀ, ਜਦੋਂ ਉਹ ਲਾਉਂਜ ਬਾਰ ਦੇ ਅੰਦਰ ਗਿਆ ਤਾਂ ਉਸ ਨੇ ਦੇਖਿਆ ਕਿ ਹਰ ਪਾਸੇ ਚੂਹੇ ਘੁੰਮ ਰਹੇ ਹਨ,,,,,,,,,, ਉਸਨੇ ਕਿਹਾ ਕਿ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਖਤਰੇ ਵਿੱਚ ਪਾ ਜਾ ਰਿਹਾ ਹੈ। ਉਨ੍ਹਾਂ ਨੇ ਇਸ ਸਬੰਧੀ ਏਅਰਪੋਰਟ ਅਥਾਰਟੀ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ,,,,,,,,,ਹੁਣ ਦੇਖਣਾ ਇਹ ਹੈ ਕਿ ਏਅਰਪੋਰਟ ਅਥਾਰਟੀ ਇਸ ‘ਤੇ ਕੀ ਕਾਰਵਾਈ ਕਰਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਡਾਕਟਰ ਸੂਰਜ ਤੇ ਚੰਦ ਦੀ ਰੌਸ਼ਨੀ ਨਾਲ ਬੰਦੇ ਕਰਦੈ ਸਹੀ

htvteam

ਲਚਾਰ ਮਜ਼ਦੂਰ ਆਪਣੇ ਬੱਚੇ ਵੀ ਗੋਦ ਦੇਣ ਲਈ ਹੋਇਆ ਮਜ਼ਬੂਰ

htvteam

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Htv Punjabi

Leave a Comment