Htv Punjabi
Punjab Video

ਅੱਗ ਤੋਂ ਵੀ ਗਰਮ ਨੇ ਆਹ ਜਨਾਨੀਆਂ, ਦੇਖੋ ਸਿਖਰ ਦੁਪਹਿਰੇ ਕਰੀ ਜਾਂਦੀਆਂ ਪੁੱਠਾ ਕੰਮ!

ਮੁੰਡਿਆਂ ਦੀ ਗੁੰਡਾਗਰਦੀ ਤਾਂ ਬਹੁਤ ਵਾਰ ਦੇਖੀ ਹੋਣੀ ਪਰ ਅੱਜ ਤੁਹਾਨੂੰ ਇਕ ਅਜਿਹੀ ਵੀਡੀਓ ਦਿਖਾਵਾਂਗੇ ਜਿਸ ਤੇ ਬੰਦੇ ਨਹੀਂ ਬਲਕਿ ਜਨਾਨੀਆਂ ਗੁੰਡਾਗਰਦੀ ਕਰਦੀਆਂ ਨਜ਼ਰ ਆਉਂਗੀਆਂ।.. ਇਕ ਗਲੀ ਚ ਮਹਿਲਾ ਤੁਰੀ ਆਉਂਦੀ ਐ ਜਿਸ ਦੀ ਗੋਦੀ ਚ ਇਕ ਛੋਟਾ ਬੱਚਾ ਵੀ ਚੁੱਕਿਆ ਹੋਇਆ, ਪਰ ਜਿਵੇਂ ਹੀ ਉਹ ਇਕ ਘਰ ਨੇੜੇ ਪਹੁੰਚਦੀ ਐ ਤਾਂ ਇਕ ਸਾਹਮਣੇ ਤੋਂ ਮਹਿਲਾ ਉਸ ਤੇ ਲੋਹੇ ਦੀਆਂ ਰਾਡਾਂ ਮਾਰਨੀਆਂ ਸ਼ੁਰੂ ਕਰ ਦਿੰਦੀ ਐ ਤੇ ਫੇਰ ਉਹ ਮਹਿਲਾ ਆਪਣੇ ਬੱਚੇ ਸਮੇਤ ਗਲੀ ਚ ਡਿੱਗ ਜਾਂਦੀ ਐ ਪਰ ਉਹ ਰਾਡਾਂ ਮਾਰਨ ਤੋਂ ਨਹੀਂ ਹੱਟਦੀ ਤੇ ਜਨਾਨੀ ਉਥੇ ਤੋਂ ਭੱਜਣ ਚ ਕਾਮਯਾਬ ਹੁੰਦੀ ਐ ਤੇ ਇਕ ਸਰਪੰਚ ਦੇ ਘਰ ਚ ਦਾਖਲ ਹੋ ਜਾਂਦੀ ਐ ਪਰ ਪਿੱਛੇ ਤੋਂ ਤਿੰਨ ਮਹਿਲਾਵਾਂ ਉਸ ਨਾਲ ਕੁੱਟਮਾਰ ਕਰਦੀਆਂ ਸਾਫ ਦਿਖਾਈ ਦਿੰਦੀਆਂ ਨੇ… ਦਰਅਸਲ ਇਹ ਮਾਮਲਾ ਫਿਰੋਜਪੁਰ ਦੇ ਪਿੰਡ ਮਾੜੇ ਕਲਾਂ ਦਾ ਏ,,, ਤੇ ਇਹ ਕੁੱਟਮਾਰ ਕੀਤੀ ਕਿਉਂ ਜਾ ਰਹੀ ਐ ਇਸ ਬਾਰੇ ਵੀ ਤੁਹਾਨੂੰ ਦੱਸਦੇ ਹਾਂ,,, ਚੋਰੀ ਦੇ ਮਾਮਲੇ ਨੂੰ ਲੈ ਕੇ ਇਕ ਧਿਰ ਵਲੋਂ ਦੂਜੀ ਧਿਰ ਤੇ ਰਿਪੋਰਟ ਲਿਖਾਈ ਗਈ ਸੀ ਜਿਸ ਕਾਰਨ ਇਹ ਵਿਵਾਦ ਭੱਖ ਗਿਆ,.,.. ਬਾਕੀ ਹੋਰ ਕੀਕੀ ਹੋਇਆ ਤੁਸੀਂ ਵੀਡੀਓ ਚ ਪੀੜਤ ਤੋਂ ਸੁਣੋ।..

ਦੂਜੇ ਪਾਸੇ ਪੀੜਤ ਦੇ ਰਿਸ਼ਤੇਦਾਰ ਤੇ ਬਾਲਮੀਕ ਸਭਾ ਦੇ ਪ੍ਰਧਾਨ ਦਾ ਕਹਿਣਾ ਕਿ ਪੁਲਿਸ ਨੂੰ ਜਲਦ ਤੋਂ ਜਲਦ ਕੁੱਟਮਾਰ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਨਾ ਚਾਹੀਦਾ ਹੈ ਤਾਂ ਜੋ ਇਨਸਾਫ ਮਿਲ ਸਕਦੇ।

ਉੱਧਰ ਜਦੋਂ ਇਸ ਬਾਰੇ ਪੁਲਿਸ ਨਾਲ ਗੱਲ ਕਰਨੀ ਚਾਹੀ ਤਾਂ ਉਨਾਂ ਪਾਸੋ ਕੋਈ ਵਾਜਬ ਜਵਾਬ ਨਹੀਂ ਮਿਲਿਆ, ਉਨਾਂ ਦਾ ਕਹਿਣਾ ਕਿ ਸੀਸੀਟੀਵੀ ਚੈਕ ਕੀਤੀ ਜਾ ਰਹੀ ਤੇ ਉਸ ਆਧਾਰ ਤੇ ਮਾਮਲਾ ਦਰਜ ਕੀਤਾ ਜਵੇਗਾ।

Related posts

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ  

htvteam

ਸੁਣੋ ਵੈਦ ਜੀ ਤੋਂ ਸੰਘਣੇ, ਲੰਬੇ ਵਾਲ ਕਰਨ ਦਾ ਜ਼ਬਰਦਸਤ ਫਾਰਮੂਲਾ

htvteam

ਪਿੱਪਲ ਦੇ ਪੱਤਿਆਂ ਦਾ ਕਾੜ੍ਹਾ ਪੀਓ ਬਿਨ੍ਹਾਂ ਮੋਟਾਪੇ ਤੋਂ ਜੀਓ

htvteam

Leave a Comment