Htv Punjabi
Punjab Video

ਅੱਧੀ ਰਾਤ 3 ਵਿਅਕਤੀਆਂ ਨੇ ਆਟੋ ਚਾਲਕ ‘ਤੇ ਦਾਤਰ ਨਾਲ ਕੀਤਾ ਹਮਲਾ

ਸਰਕਾਰ ਖਿਲਾਫ ਨਾਅਰੇ ਕਰ ਰਹੇ ਲੋਕ ਅਤੇ ਮੌਕੇ ਤੇ ਮੌਜ਼ੂਦ ਪੁਲਿਸ | ਇਹਨਾਂ ਦਾ ਕਹਿਣਾ ਹੈ ਕਿ ਤੀਜੇ ਦੋਸ਼ੀ ਨੂੰ ਬਚਾ ਰਹੀ ਹੈ | ਹੁਣ ਤੁਸੀਂ ਹਸਪਤਾਲ ‘ਚ ਜ਼ੇਰੇ ਇਲਾਜ ਇਸ ਵਿਅਕਤੀ ਨੂੰ ਦੇਖੋ | ਇਸ ਨਾਲ 3 ਨੌਜਵਾਨਾਂ ਨੇ ਰਾਤ 12 ਵਜੇ ਜੋ ਖ਼ੌਫ਼ਨਾਕ ਕਾਰਾ ਕੀਤੈ ਉਸ ਕਰਕੇ ਪੂਰੇ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਜਿਸਦੀ ਸਾਰੀ ਵੀਡੀਓ ਗਲੀ ‘ਚ ਲੱਗੇ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ | ਪਹਿਲਾਂ ਦੇਖੋ ਉਹ ਵੀਡੀਓ ਤੇ ਫੇਰ ਦਾਦੇ ਹਾਂ ਸਾਰਾ ਮਾਮਲਾ |
ਮਾਮਲਾ ਹੈ ਅੰਮ੍ਰਿਤਸਰ ਦਾ, ਜਿੱਥੇ ਛੇਹਰਟਾ ਇਲਾਕੇ ਦਾ ਰਹਿਣ ਵਾਲਾ ਕਰਮਜੀਤ ਸਿੰਘ ਆਟੋ ਰਿਕਸ਼ਾ ਚਲਾ ਕੇ ਆਪਣਾ ਪਰਿਵਾਰ ਪਾਲ ਰਿਹਾ ਸੀ | ਬੀਤੇ ਦਿਨੀ ਰਾਤ 12 ਵਜੇ ਜਦ ਉਹ ਕੰਮ ਤੋਂ ਘਰ ਵਾਪਿਸ ਪਰਤ ਰਿਹਾ ਸੀ ਤਾਂ 3 ਵਿਅਕਤੀ ਇਸ ਨਾਲ ਜੋ ਕੁੱਝ ਕਰਦੇ ਨੇ ਉਹ ਬੇਹਂ ਖੌਫਨਾਕ ਸੀ |

Related posts

ਭੇਦ ਭਰੇ ਹਾਲਾਤਾਂ ਵਿਚ ਨਵ ਵਿਆਹੁਤਾ ਦੀ ਮੌਤ; 4 ਮਹੀਨੇ ਦੀ ਗਰਭਵਤੀ ਸੀ ਨਵ ਵਿਆਹੁਤਾ

htvteam

ਪਿਓ ਪੁੱਤ ਕੋਲੋਂ ਹੀ ਕਰਵਾਉਂਦਾ ਸੀ ਗਲਤ ਧੰਦਾ; ਰੰਗੇ ਹੱਥੀਂ ਫੜੇ

htvteam

ਆਟੋ ਚ ਬੈਠੀ ਜਨਾਨੀ ਨੂੰ ਦੇਖ ਆਟੋ ਡਰਾਈਵਰ ਦੀ ਵਿਗੜੀ ਨੀਅਤ, ਕੀਤੀ ਹਰਕਤ

htvteam