Htv Punjabi
Punjab Video

ਅੱਧੀ ਰਾਤ ਨੂੰ ਕੁੰਡਾ ਖੋਲਦੇ ਸਾਰ ਮਹਿਲਾ ਨਾਲ ਦੇਖੋ ਕੀ ਹੋਇਆ

ਜੇਕਰ ਅੱਧੀ ਰਾਤ ਨੂੰ ਤੁਹਾਡੇ ਵੀ ਦਰਵਾਜ਼ੇ ਦਾ ਖੜਕਦਾ ਕੁੰਡਾ ਤਾਂ ਖੋਲ੍ਹਣ ਤੋਂ ਪਹਿਲਾਂ ਧਿਆਨ ਨਾਲ ਦੇਖ ਲਓ ਆਹ ਖਬਰ,,,ਫਿਰੋਜ਼ਪੁਰ ਦੇ ਸਰਹੱਦੀ ਪਿੰਡ ਜੱਲੋ ਕੇ ਦੀ ਇੱਕ ਵਿਆਹੁਤਾ ਔਰਤ ਨੂੰ ਰਾਤ ਸਮੇਂ ਆਪਣੇ ਘਰ ਦਰਵਾਜਾ ਉਸ ਵੇਲੇ ਖੋਲ੍ਹਣਾ ਮਹਿੰਗਾ ਪੈ ਗਿਆ ਜਦੋਂ ਉਸ ਨਾਲ ਇੱਕ ਅਜਿਹਾ ਕਾਂਡ ਹੋ ਗਿਆ, ਜਿਸ ਨੂੰ ਸੁਣ ਕੇ ਪੂਰੇ ਪਿੰਡ ਵਾਲਿਆਂ ਦੇ ਪੈਰਾਂ ਹੇਠੋ ਜਮੀਨ ਖਿਸਕ ਗਈ। ਔਰਤ ਨੇ ਤਿੰਨ ਵਿਅਕਤੀਆਂ ਤੇ ਦੋਸ਼ ਲਗਾਇਆ ਹੈ ਕੀ ਉਸ ਨਾਲ ਸਮੂਹਕ ਤੌਰ ਤੇ ਇਹਨਾਂ 3 ਵਿਅਕਤੀਆਂ ਵੱਲੋਂ ਬਲਾਤਕਾਰ ਕੀਤਾ ਗਿਆ ਹੈ। ਉਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਵਿਆਹ ਤੇ ਗਿਆ ਹੋਇਆ ਸੀ। ਮੈਂ ਅਤੇ ਮੇਰਾ ਪਤੀ ਘਰ ਵਿੱਚ ਸੌਂ ਰਹੇ ਸੀ,,,,,,,,

ਥਾਣਾ ਸਦਰ ਦੀ ਪੁਲਿਸ ਵੱਲੋਂ ਪੀੜਤ ਔਰਤ ਦੇ ਬਿਆਨਾਂ ਤੇ ਦੋ ਅਣਪਛਾਤੇ ਇਹ ਇੱਕ ਵਿਅਕਤੀ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ,,,,,,,,,ਬੇਸ਼ੱਕ ਇਸ ਗੱਲ ਦਾ ਦਾਅਵਾ ਕੀਤਾ ਜਾਂਦਾ ਹੈ ਕਿ ਸਾਡੇ ਦੇਸ਼ ਦੀਆਂ ਮਾਵਾਂ ਧੀਆਂ ਭੈਣਾਂ ਸੁਰੱਖਿਤ ਨੇ ਪਰ ਜਿਸ ਤਰੀਕੇ ਦੇ ਨਾਲ ਆਏ ਦਿਨ ਬਦ ਫੈਲੀ ਦੇ ਮਾਮਲੇ ਸਾਹਮਣੇ ਆ ਰਹੇ ਨੇ ਤਾਂ ਇਸ ਆਵੇ ਤੇ ਸਵਾਲ ਜਰੂਰ ਉੱਠਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿਛਲੇ ਦਿਨਾਂ ‘ਚ 40000 ਪੰਜਾਬੀ ਅਜਿਹੇ ਦੇਸ਼ਾਂ ‘ਚੋਂ ਆ ਕੇ ਸੂਬੇ ‘ਚ ਅਲੋਪ ਹੋ ਗਏ ਜਿੱਥੇ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਿਆ ਹੋਇਆ ਸੀ ; ਕੈਪਟਨ

Htv Punjabi

ਆਹ ਹੁਣ ਪੜ੍ਹੋ ਮੁੱਖ ਮੰਤਰੀ ਦੇ ਸ਼ਹਿਰ ਸੰਬੰਧੀ ਕੀ ਹੋਏ ਨੇ ਹੁਕਮ ਜਾਰੀ, ਕਿਹੜਾ ਬਾਹਰ ਨਿਕਲਿਆ ਤਾਂ ਦਿੱਤਾ ਜਾਵੇਗਾ ਪਰਚਾ

Htv Punjabi

ਬੱਚੇਦਾਨੀ ਦੀ ਕੋਈ ਵੀ ਬਿਮਾਰੀ ਸਿਰਫ 11 ਦਿਨਾਂ ‘ਚ ਹੋਏਗੀ ਗਾਇਬ

htvteam

Leave a Comment