Htv Punjabi
Punjab Video

ਅੱਧੀ ਰਾਤ ਨੂੰ ਸ਼ਹਿਰ ਚ ਵੜ੍ਹੀ ਬੰਦੇ ਖਾਣੀ ਸ਼ੈਅ, ਜੇ ਸੀਸੀਟੀਵੀ ਚ ਕੈਦ ਨਾ ਹੁੰਦੀ ਤਾਂ ਕੋਈ ਯਕੀਨ ਨਾ ਕਰਦਾ

ਗੁਰਦਾਸਪੁਰ ‘ਚ ਕੁਝ ਨੌਜਵਾਨ ਇਕ ਗੱਡੀ ਤੇ ਹਮਲਾ ਕਰ ਕੇ ਉਥੇ ਹੋਂ ਫਰਾਰ ਹੋ ਜਾਂਦੇ ਨੇ… ਦਰਅਸਲ ਤੁਹਾਨੂੰ ਦੱਸਦੇ ਹਾਂ ਕੀ ਮਾਮਲਾ ਹੈ… ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਰੋਡ ਤੇ ਸਥਿਤ ਮੋਹਨ ਪਲਾਜਾ ਨੇੜੇ ਬਣ ਰਹੀ ਨਵੀਂ ਗਲੀ ਦੇ ਬਾਹਰ ਗੱਡੀ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਸੀ ਜਿਸ ਤੋਂ ਬਾਅਦ ਦੇਰ ਰਾਤ ਰਾਸਤਾ ਬੰਦ ਹੋਣ ਕਾਰਨ ਕੁਝ ਨੌਜਵਾਨ ਭੜਕ ਗਏ ਤੇ ਉਨਾਂ ਨੇ ਗਲੀ ਦੇ ਬਾਹਰ ਖੜ੍ਹੀ ਗੱਡੀ ਉਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ,, ਤੇ ਗੱਡੀ ਦੇ ਸ਼ੀਸੇ ਵੀ ਤੋੜ ਦਿੱਤੇ ਜਿਸ ਦੀ ਵੀਡੀਓ ਸੀਸੀਟੀਵੀ ਚ ਕੈਦ ਹੋ ਗਈ,,, ਇਸ ਸਬੰਧੀ ਜਾਣਕਾਰੀ ਦਿੰਦਿਆਂ ਗੱਡੀ ਮਾਲਕ ਦੇ ਦੱਸਿਆ ਕਿ ਮੁਹੱਲੇ ਵਾਲਿਆਂ ਦੇ ਕਹਿਣ ਤੇ ਉਸਨੇ ਗੱਡੀ ਗਲੀ ਦੇ ਬਾਹਰ ਲਗਾਈ ਸੀ ਤਾਂ ਜੋ ਨਵੀਂ ਗਲੀ ਬਣੀ ਐ ਉਸ ਚ ਕੋਈ ਦਿੱਕਤ ਨਾ ਆਏ ਪਰ ਥੋੜਾ ਜਿਹਾ ਰਾਸਤਾ ਛੱਡਿਆ ਵੀ ਗਿਆ ਸੀ,

ਪੁਲਿਸ ਨੂੰ ਸੂਚਨਾ ਮਿਲਣ ਤੇ ਡੀਐਸਪੀ ਵਲੋਂ ਉਥੇ ਪਹੁੰਚ ਕੀਤੀ ਗਈ ਤਾਂ ਉਨਾਂ ਕਿਹਾ ਕਿ ਸੀਸੀਟੀਵੀ ਨੂੰ ਚੈੱਕ ਕੀਤਾ ਜਾ ਰਿਹਾ ਏ ਤੇ ਉਸ ਦੇ ਆਧਾਰ ਤੇ ਅਣਪਛਾਤਿਆਂ ਦੀ ਪਛਾਣ ਕੀਤੀ ਜਾ ਰਹੀ ਐ ਜਿਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ਅੱਜ ਕੱਲ ਲੋਕਾਂ ਦੇ ਹੌਸਲੇ ਏਨੇ ਬੁਲੰਦ ਹੋ ਚੁੱਕੇ ਨੇ ਜਿਨਾਂ ਨੂੰ ਪੁਲਸ ਦਾ ਕੋਈ ਡਰ ਭੈਅ ਨਹੀਂ ਐ,, ਸ਼ਰੇਆਮ ਹਥਿਆਰਾ ਦੀ ਪਾਬੰਧੀ ਹੋਣ ਦੇ ਬਾਵਜੂਦ ਵੀ ਅਜਿਹੀਆਂ ਘਟਨਾਂ ਨੂੰ ਅੰਜਾਮ ਦੇ ਦਿੰਦੇ ਨੇ ਪਰ ਪੁਲਿਸ ਇਨਾਂ ਨੂੰ ਰੋਕਣ ਚ ਨਾਕਾਮ ਹੀ ਸਾਬਤ ਹੋਈ ਐ…

Related posts

ਆਹ ਪੱਤੇ ਖਾਓ ਮਰਦੇ ਦਮ ਤੱਕ ਖੁਦ ਨੂੰ ਥਾਇਰਾਇਡ ਤੋਂ ਬਚਾਓ

htvteam

ਕੰਗਣਾ ਰਣੌਤ ਦੇ ਥੱਪੜ ਮਾਰਨ ਦੀ ਅਸਲ ਵਜ੍ਹਾ ਆਈ ਸਾਹਮਣੇ ?

htvteam

ਸੁਮੇਧ ਸੈਣੀ ਨੂੰ ਹਾਈਕੋਰਟ ਵੱਲੋਂ ਵੱਡੀ ਰਾਹਤ

htvteam

Leave a Comment