Htv Punjabi
Punjab Religion Video

ਅੱਧੀ ਰਾਤ ਭਜਨ ਗਾਉਂਦੇ ਗਾਂਉਦੇ ਮਾਹੌਲ ਨੂੰ ਗਰਮਾਉਣ ਲਈ ਗਾਇਕ ਨੇ ਸਟੇਜ ਤੇ ਚੜ੍ਹਕੇ ਕੀਤਾ ਅਜਿਹਾ ਕੰਮ

ਜਗਰਾਤੇ ‘ਚ ਲੱਚਰ ਗੀਤ ਗਾਉਣ ਵਾਲ਼ੇ ਦੀ ਵੀਡੀਓ ਵਾਇਰਲ,,,,,ਗਾਇਕ ਭਜਨ ਨੇ ਗਾਇਆ ਲੱਚਰ ਗੀਤ,,,,,ਹਿੰਦੂ ਸੰਗਠਨਾਂ ਨੇ ਕਾਰਵਾਈ ਦੀ ਕੀਤੀ ਮੰਗ,,,,,,ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਜਿਸ ਵਿੱਚ ਅੱਧੀ ਰਾਤ ਨੂੰ ਜਗਰਾਤੇ ਦੌਰਾਨ ਗਾਇਕ ਭਜਨ ਨੇ ਮਾਹੌਲ ਨੂੰ ਗਰਮਾਉਣ ਲਈ ਸਟੇਜ ਤੇ ਚੜ੍ਹਕੇ ਅਜਿਹਾ ਕੰਮ ਕਰ ਦਿੱਤਾ ਜਿਸਤੋਂ ਬਾਅਦ ਜਨਾਨੀਆਂ ਭੰਗੜੇ ਪਾਉਣ ਲੱਗੀਆਂ ਅਤੇ ਫਿਰ ਜਗਰਾਤੇ ਚ ਕੁਝ ਹੋਰ ਹੀ ਮਾਹੌਲ ਬਣ ਗਿਆ,,,,,,,,

ਰਾਸ਼ਟਰੀ ਪ੍ਰਧਾਨ ਗੌਰਵ ਕੱਕੜ ਦੀ ਅਗਵਾਈ ਵਿੱਚ ਹਿੰਦੂ ਸੰਗਠਨ ਅਤੇ ਭਜਨ ਮੰਡਲੀਆਂ ਵੱਲੋਂ ਇਕੱਠੇ ਹੋ ਕੇ ਓਸ ਭਜਨ ਗਾਇਕ ਦੇ ਖਿਲਾਫ ਕਾਰਵਾਈ ਕਰਨ ਲਈ ਐਸਐਸਪੀ ਫਰੀਕੋਰਟ ਨੂੰ ਇੱਕ ਸ਼ਿਕਾਇਤ ਪੱਤਰ ਸੌਂਪਿਆ ਅਤੇ ਕਰਵਾਈ ਦੀ ਮੰਗ ਕੀਤੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਵੱਡੀ ਖ਼ਬਰ! ਡੱਲੇਵਾਲ ਦੀ ਹਾਲਤ ਨੂੰ ਲੈਕੇ ਡਾਕਟਰਾਂ ਨੇ ਖੜ੍ਹੇ ਕੀਤੇ ਹੱਥ ?

htvteam

ਲਖੀਮਪੁਰ ਮਾਮਲਾ: ਫੋਰੈਂਸਿਕ ਰਿਪੋਰਟ ਵਿੱਚ ਆਸ਼ੀਸ਼ ਮਿਸ਼ਰਾ ਦੀ ਰਾਈਫਲ ਅਤੇ 2 ਹੋਰ ਹਥਿਆਰਾਂ ਨਾਲ ਗੋਲੀ ਚੱਲਣ ਦੀ ਪੁਸ਼ਟੀ

htvteam

ਹੁਣ ਆਹ ਸਮਾਨ ਵੀ ਲਾਕੇ ਰੱਖਣਾ ਪਉ ਜਿੰਦਾ

htvteam

Leave a Comment