Htv Punjabi
Punjab Video

ਅੱਧੀ ਰਾਤ ਸ਼ੋਰੂਮ ‘ਚ ਸ਼ਟਰ ਭੰਨ੍ਹ ਦਾਖਲ ਹੋਏ ਚੋਰ; ਠੰਡ ‘ਚ ਅੱਧੀ ਰਾਤ ਨੂੰ ਅੰਦਰ ਵੜ ਕਰ ਰਹੇ ਸਨ ਗਲਤ ਕੰਮ

ਮਾਮਲਾ ਹੈ ਨਕੋਦਰ ਦੇ ਸ਼ੰਕਰ ਰੋਡ ਦਾ, ਜਿੱਥੇ ਮੋਟਰਸਾਈਕਲ ਦੇ ਇੱਕ ਸ਼ੋਰੂਮ ਵਿਚ ਕੰਮ ਕਰਨ ਤੋਂ ਬਾਅਦ ਮਾਲਕ ਆਸ਼ੀਸ਼ ਸਹਿਗਲ ਸਣੇ ਮੁਲਾਜ਼ਮਾਂ ਦੇ ਰਾਤ ਨੂੰ ਤਾਲਾ ਲਗਾ ਕੇ ਘਰ ਚਲੇ ਜਾਂਦੇ ਨੇ | ਜਦ ਸਵੇਰੇ ਆ ਉਹ ਸ਼ੋਰੂਮ ਖੋਲਣ ਲੱਗਦੇ ਨੇ ਤਾਂ ਸੀਨ ਦੇਖ ਉਹ ਹੈਰਾਨ ਹੋ ਜਾਂਦੇ ਨੇ |
ਫਿਰ ਸ਼ੋਰੂਮ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ‘ਚ ਰਿਕਾਰਡ ਰਾਤ ਦੀ ਸਾਰੀ ਘਟਨਾ ਨੂੰ ਦੇਖ ਉਹਨਾਂ ਦੇ ਹੋਸ਼ ਉੱਡ ਜਾਂਦੇ ਨੇ |
ਇਸ ਸੀਸੀਟੀਵੀ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਤ ਨੂੰ ਦੋ ਵਿਅਕਤੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਨੇ | ਜਿਹਨਾਂ ਚੋ ਪਿੱਛੇ ਬੈਠੇ ਵਿਅਕਤੀ ਨੇ ਸੀਟ ਤੇ ਕੋਈ ਹਥਿਆਰ ਰੱਖਿਆ ਹੋਇਆ ਹੈ | ਫਿਰ ਇਹ ਦੋਵੇਂ ਵਿਅਕਤੀ ਮੋਟਰ ਸਾਈਕਲ ਕੱਢਦੇ ਨਜ਼ਰ ਆਉਂਦੇ ਨੇ |

Related posts

ਦਿਨ ਦਿਹਾੜੇ ਮੁੰਡੇ ਵੜ੍ਹ ਗਏ ਦੁਕਾਨ ‘ਚ

htvteam

ਰਾਣਾ ਬਲਾਚੌਰੀਆ ਦੇ ਸ਼ੂਟਰ ਦੀ ਐਨਕਾਊਂਟਰ ਚ ਮੌ/ ਤ

htvteam

4 ਸਾਲ ਦੇ ਮਾਸੂਮ ਦੀ ਦੁਨੀਆਂ ਉਜਾੜ ਗਏ 25 ਦਰਿੰਦੇ; ਰੋ ਰੋ ਹੋਇਆ ਬੁਰਾ ਹਾਲ

htvteam