Htv Punjabi
Punjab Video

4 ਸਾਲ ਦੇ ਮਾਸੂਮ ਦੀ ਦੁਨੀਆਂ ਉਜਾੜ ਗਏ 25 ਦਰਿੰਦੇ; ਰੋ ਰੋ ਹੋਇਆ ਬੁਰਾ ਹਾਲ

ਮਾਮਲਾ ਹੈ ਜਿਲ੍ਹਾ ਫਿਰੋਜ਼ਪੁਰ ਦਾ, ਜਿੱਥੇ ਦੇ ਪਿੰਡ ਦੋਨਾਂ ਤੇਲੁ ਮਲ ਦੇ ਰਹਿਣ ਵਾਲੇ 35 ਸਾਲ ਦੇ ਕਾਰਜ ਸਿੰਘ ਦੀ ਪਿੰਡ ਦੇ ਹੀ ਕੁਝ ਲੋਕਾਂ ਨਾਲ ਪੁਰਾਣਾ ਵਿਵਾਦ ਚੱਲਿਆ ਆ ਰਿਹਾ ਹੈ। ਬੀਤੀ ਦੇਰ ਸ਼ਾਮ ਜਦੋਂ ਕਾਰਜ ਮੇਲਾ ਵੇਖ ਕੇ ਵਾਪਸ ਆ ਰਿਹਾ ਸੀ ਤਾਂ ਉਸਦੇ ਘਰ ਦੇ ਨੇੜੇ ਹੀ 20-25 ਹਮਲਾਵਰ ਰਸਤਾ ਰੋਕ ਕੇ ਖੜ੍ਹੇ ਹੋਏ ਸਨ। ਕਾਰਜ ਸਿੰਘ ਨੂੰ ਵੇਖਦਿਆਂ ਹੀ ਹਮਲਾਵਰਾਂ ਨੇ ਉਸਤੇ ਸਿੱਧੀਆਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਜਿਸ ਵਿੱਚੋਂ ਕੁਝ ਗੋਲ਼ੀਆਂ ਕਾਰਜ ਸਿੰਘ ਦੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਏਨਾ ਈ ਨਹੀਂ ਕਾਰਜ ਸਿੰਘ ਦੇ ਭਰਾ ਹਰਪ੍ਰੀਤ ਨੂੰ ਵੀ ਹਮਲਾਵਰ ਜ਼ਖਮੀ ਕਰ ਗਏ |

Related posts

ਆਹ ਨੁਸਕਾ ਘਰੇ ਬਣਾਓ ਮਾਰਕੀਟ ਦੇ ਸਾਰੇ ਸ਼ੈਂਪੂ-ਤੇਲ ਤੋਂ ਉਮਰ ਭਰ ਲਈ ਖਹਿੜਾ ਛੁਡਾਓ

htvteam

ਸੋਸ਼ਲ ਮੀਡੀਆ ‘ਤੇ ਫੁਕਰੀਆਂ ਮਾਰਨ ਵਾਲੇ ਹੋ ਜਾਣ ਸਾਵਧਾਨ !

htvteam

ਸ਼ਾਤਿਰ ਏਜੰਟ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇਕੇ ਮੁੰਡੇ ਦੇ ਪਿੱਛੇ ਦੇਖੋ ਕਿਵੇਂ ਪਵਾਈ ਰਸ਼ੀਆ ਫੌਜ ?

htvteam