ਲੁਧਿਆਣਾ ਬਹਾਦਰ ਕੇ ਰੋਡ ਤੇ ਖਲ ਫੈਕਟਰੀ ਵਿੱਚ ਲੱਗੀ ਅੱਗ
ਮੌਕੇ ਤੇ ਪਹੁੰਚੇ ਅੱਗ ਬਜਾਊ ਦੱਸਤਾ
ਅੱਗ ਉੱਪਰ ਪਾਇਆ ਜਾ ਰਿਹਾ ਕਾਬੂ
ਸ਼ਾਰਟ ਸਰਕਟ ਦੱਸਿਆ ਅੱਗ ਲੱਗਣ ਦਾ ਕਾਰਨ
ਲੁਧਿਆਣਾ ਬਹਾਦਰ ਕੇ ਰੋਡ ਉਸ ਸਮੇ ਭਗਦੜ ਮੱਚ ਗਈ ਜਦੋਂ ਇੱਕ ਖਲ ਫੈਕਟਰੀ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਉੱਥੇ ਹੀ ਅੱਗ ਬੁਝਾਉਣ ਵਾਸਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤਾਂ ਮੌਕੇ ਤੇ ਅੱਗ ਬੁਝਾਉਣ ਵਾਸਤੇ ਟੀਮਾਂ ਪੁੱਜੀਆਂ ਜਿਨਾਂ ਵੱਲੋਂ ਅੱਗ ਉੱਪਰ ਕਾਬੂ ਪਾਇਆ ਗਿਆ ਹੈ।। ਕਿਹਾ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸ਼ਰਕਟ ਹੈ । ਪਰ ਅੱਗ ਵਿੱਚ ਕਾਫੀ ਸਮਾਨ ਸੜ ਕੇ ਸਵਾਹ ਹੋ ਚੁੱਕਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post
