ਪਤੀ-ਪਤਨੀ ਦਾ ਰਿਸ਼ਤਾ 7 ਜਨਮਾਂ ਤੱਕ ਸਾਥ ਨਿਭਾਉਣ ਦਾ ਰਿਸ਼ਤਾ ਹੁੰਦਾ ਹੈ ਲੇਕਿਨ ਅੱਜ ਕੱਲ ਆਪਣੇ ਸਾਥੀ ਲੋਕਾਂ ਚ ਲਿਵਿੰਗ ਰਿਲੇਸ਼ਨ ਚ ਰਹਿਣ ਦਾ ਰੁਝਾਨ ਵੱਧ ਜਾ ਰਿਹਾ,,,,ਅਜਿਹਾ ਇਕ ਮਾਮਲਾ ਅੰਮ੍ਰਿਤਸਰ ਦੇ ਅਮਨ ਐਵਨਿਊ ਤੋਂ ਸਾਹਮਣੇ ਆਇਆ ਐ,,,,ਜਿੱਥੇ ਇਕ ਵਿਆਹੁਤਾ ਵਲੋਂ ਆਪਣੇ ਸੋਹਰੇ ਪਰਿਵਾਰ ਤੇ ਤੰਗ ਪ੍ਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਗਏ ਹਨ ਅਤੇ ਆਪਣੇ ਘਰਵਾਲੇ ਮਨਦੀਪ ਸਿੰਘ ਉੱਤੇ ਇਲਜ਼ਾਮ ਲਗਾਏ ਨੇ ਕਿ ਮਨਦੀਪ ਸਿੰਘ ਨੇ ਉਸ ਨੂੰ ਛੱਡਕੇ ਹੋਰ ਸੱਤ ਵਿਆਹ ਕਰਵਾਏ ਹਨ ਜਿਸ ਤੋਂ ਤੰਗ ਹੋਕੇ ਪੀੜਤ ਕੁੜੀ ਨੇ ਵੀਡੀਓ ਵਾਇਰਲ ਕੀਤੀ ਸੀ ,,,,ਜਿਸਤੋਂ ਮੀਡੀਆ ਟੀਮ ਨੇ ਪੀੜਤ ਕੁੜੀ ਦੇ ਨਾਲ ਗੱਲਬਾਤ ਕੀਤੀ ਤਾਂ ਜੋ ਉਸਨੇ ਦੱਸਿਆ ਉਸਨੂੰ ਸੁਣ ਤੁਹਾਡੀ ਰੂਹ ਕੰਬ ਜਾਵੇਗੀ ,,,,,,
ਜਦੋਂ ਇਸ ਬਾਰੇ ਮਨਦੀਪ ਸਿੰਘ ਦੀ ਮਾਤਾ ਜਾਨੀ ਕੇ ਪੀੜਤ ਕੁੜੀ ਦੀ ਸੱਸ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਜੋ ਕਿਹਾ ਉਹ ਵੀ ਸੁਣ ਲਵੋ,,,,,,,,ਇਹ ਸਾਰੇ ਮਾਮਲੇ ਵਿਚ ਥਾਣਾ ਗੇਟ ਹਕੀਮਾ ਦੇ ਪੁਲਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਸੋਸਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਤਾਂ ਅਸੀ ਨੇ ਪੀੜਤ ਕੁੜੀ ਨਾਲ ਗੱਲਬਾਤ ਕਰਕੇ ਉਸਨੂੰ ਸਮਝਾ ਦਿੱਤਾ ਐ,,,,,,,ਜੇਕਰ ਤੁਸੀ ਆਪਣੇ ਜਿਵਨ ਸਾਥੀ ਨੂੰ ਛੱਡ ਬਾਹਰ ਮੁੰਹ ਮਾਰਕੇ ਆਪਣੀ ਖੁਸ਼ੀ ਤਲਾਸ਼ ਰਹੇ ਹੋ ਤਾਂ ਤੁਸੀ ਗਲਤ ਹੋਂ ਤੁਹਾਨੂੰ ਖੁਸ਼ੀ ਦੀ ਬਜਾਏ ਹੋਰ ਮੁਸ਼ਿਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਐ ਸੋ ਇਸ ਕਰਕੇ ਅਜਿਹਾ ਕਰਨ ਤੋਂ ਸਾਵਧਾਨ ਰਹੋ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..