Htv Punjabi
Punjab Video

ਆਪਣੇ ਦੋਸਤ ‘ਤੇ ਸੋਚ ਸਮਝ ਕੇ ਕਰੋ ਭਰੋਸਾ

ਸ਼ਰੇਆਮ ਤੇਜਧਾਰ ਹਥਿਆਰ ਨਾਲ ਦੀ ਸਕੇ ਭਰਾਵਾਂ ਦਾ ਕੀਤਾ ਕਤਲ,,ਕਤਲ ਦੀ ਖੌਫਨਾਕ ਵੀਡਿਉ ਨੇ ਰੌਂਗਟੇ ਕੀਤੇ ਖੜ੍ਹੇ,,, ਯਾਰਾਂ ਨੇ ਹੀ ਕੀਤੀ ਯਾਰ ਮਾਰ,,ਦੇਖੋ ਵੀਡਿਓ

ਜਾਣਕਾਰੀ ਮੁਤਾਬਿਕ ਨਕੋਦਰ ਦੇ ਰਹਿਣ ਵਾਲੇ ਦੋ ਸਕੇ ਭਰਾਵਾਂ ਦਾ ਹਿਮਾਚਲ ਦੇ ਨਾਲਾਗੜ੍ਹ ਵਿਚ ਸ਼ਰੇਆਮ ਕਤਲ ਕਰ ਦਿੱਤਾ ਗਿਆ ਹੈ। ਨਾਲਾਗੜ੍ਹ ਵਿਚ 2 ਪੰਜਾਬੀ ਨੌਜਵਾਨਾਂ ਦੀ ਚਾਕੂ ਨਾਲ ਬੇਰਿਹਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਰੋਜ਼ੀ-ਰੋਟੀ ਲਈ ਹਿਮਾਚਲ ਗਏ 2 ਨੌਜਵਾਨਾਂ ਦਾ ਉਨ੍ਹਾਂ ਦੇ ਹੀ ਦੋਸਤਾਂ ਵੱਲੋਂ ਕਤਲ ਕਰ ਦਿੱਤਾ ਗਿਆ।

ਖਬਰ ਹੈ ਕਿ ਪੈਸੇ ਦੇ ਲੈਣ-ਦੇਣ ਪਿੱਛੇ ਦੋਸਤਾਂ ਦੋਸਤਾਂ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਵਰੁਣ ਤੇ ਕੁਨਾਲ ਵਜੋਂ ਹੋਈ ਹੈ। ਦੋਸਤਾਂ ਵੱਲੋਂ ਪੈਸਿਆਂ ਲਈ ਵਰੁਣ ਤੇ ਕੁਨਾਲ ਨੂੰ ਹਿਮਾਚਲ ਤੋਂ ਜਲੰਧਰ ਬੁਲਾਇਆ ਗਿਆ ਸੀ ਪਰ ਜਦੋਂ ਉਹ ਜਲੰਧਰ ਨਹੀਂ ਆਏ ਤਾਂ ਦੋਸਤਾਂ ਨੇ ਹਿਮਾਚਲ ਪਹੁੰਚ ਕੇ ਦੋਵਾਂ ਦੀ ਰੇਕੀ ਕੀਤੀ ਤੇ ਫਿਰ ਉਨ੍ਹਾਂ ਦਾ ਕਤਲ ਕਰ ਦਿੱਤਾ,,

ਮੌਕੇ ‘ਤੇ ਮੌਜੂਦ ਲੋਕਾਂ ਵੱਲੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ। ਪੁਲਿਸ ਵੱਲੋਂ ਦੋਵਾਂ ਨੌਜਵਾਨਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਜਾਂਦਾ ਹੈ ਜਿਥੇ ਦੋਵੇਂ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੰਦੇ ਹਨ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮੁਲਜ਼ਮ ਬਿਨਾਂ ਕਿਸੇ ਡਰ ਤੋਂ ਮੌਕੇ ਤੋਂ ਫਰਾਰ ਹੋ ਗਏ ਹਨ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਬੰਦਿਆਂ ਨੇ ਚੁੱਕੀ ਹੋਈ ਸੀ ਪੂਰੀ ਅੱਤ, ਫਿਰ ਦਬੰਗ ਅਫ਼ਸਰ ਨੇ ਸਿਖਾਇਆ ਸਬਕ

htvteam

SDM ਦਫ਼ਤਰ ਦੇ ਬਾਹਰ 7 ਜੂਨ ਤੋਂ ਮਰਨ ਵਰਤ ‘ਤੇ ਬੈਠੇ ਹਨ ਗੰਨਾ ਕਿਸਾਨ

htvteam

ਇਸ ਕੋਰੋਨਾ ਪਾਜ਼ਿਟਿਵ ਬੰਦੇ ਨੇ ਪੰਗੇ ‘ਚ ਪਾਤੇ ਐਸਐਸਪੀ, ਐਸਪੀ ਤੇ ਏਐਸਪੀ ਸਣੇ 40 ਪੁਲਿਸ ਵਾਲ਼ੇ, ਦੇਖੋ ਕਿਵੇ ਸਾਰੇ ਜ਼ਿਲ੍ਹੇ ਦੀ ਪੁਲਿਸ ਨੂੰ ਪਈਆਂ ਭਾਜੜਾਂ !

Htv Punjabi

Leave a Comment