Htv Punjabi
Punjab Video

ਆਪਾ ਬਚਾਉਣ ਲਈ ਅੰਮ੍ਰਿਤਪਾਲ ਨੇ ਖੇਡਿਆ ਸੀ ਆਹ ਵੱਡਾ ਦਾਅ, ਪਾਠੀ ਸਿੰਘਣੀ ਨੇ ਦੱਸੀ ਹੱਡਬੀਤੀ

ਅੰਮ੍ਰਿਤਪਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਐ… ਕਿਹਾ ਜਾ ਰਿਹਾ ਸੀ ਕਿ ਅੰਮ੍ਰਿਤਪਾਲ ਪਿੰਡ ਨੰਗਲ ਅੰਬੀਆਂ ਦੇ ਗੁਰੂਘਰ ਚ ਰੁਕਿਆ ਸੀ ਤੇ ਪਾਠੀ ਸਿੰਘ ਦੇ ਘਰ ਜਾ ਕੇ ਰੋਟੀ ਪਾਣੀ ਖਾ ਕੇ ਕਪੜੇ ਬਦਲ ਕੇ ਉਥੋੇਂ ਫਰਾਰ ਹੋਇਆ ਸੀ ਜਿਸ ਬਾਬਤ ਹੁਣ ਪਾਠੀ ਸਿੰਘ ਦੀ ਘਰਵਾਲੀ ਦਾ ਵੱਡਾ ਬਿਆਨ ਸਾਹਮਣੇ ਆਇਆ,,, ਜੋ ਵੀਡੀਓ ਦੇ ਵਿਚ ਸਾਰੀ ਗੱਲ ਦੱਸਦੀ ਨਜ਼ਰ ਆਉਂਦੀ ਐ… ਉਨਾਂ ਦੱਸਿਆ ਕਿ ਅੰਮ੍ਰਿਤਪਾਲ ਆਪਣੇ ਕੁਝ ਸਾਥੀਆਂ ਨੇ ਨਾਲ ਸਾਡੇ ਘਰ ਆਇਆ ਤੇ ਕੱਪੜੇ ਬਦਲ ਕੇ ਉਥੇ ਤੋਂ ਆਪਣੇ ਸਾਥੀਆਂ ਨਾਲ ਚਲਾ ਗਿਆ ਸੀ, ਇਸ ਤੋਂ ਇਲ਼ਾਵਾ ਉਨਾਂ ਕਿਹਾ ਕਿ ਉਹ ਅਸਲਾ ਲੈ ਕੇ ਸਾਡੇ ਘਰ ਆਏ ਸੀ,,, ਹੋਰ ਕੀਕੀ ਕਹਿਣ ਪਾਠੀ ਸਿੰਘ ਦੀ ਘਰਵਾਲੀ ਦਾ ਤੁਸੀਂ ਆਪ ਹੀ ਸੁਣੋ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਅੱਧੀ ਰਾਤ ਨੂੰ ਚਾਰ ਦੋਸਤਾਂ ਦੀ ਵਿਗੜੀ ਨੀਅਤ, ਫੇਰ ਕਰਮਚਾਰੀ ਨਾਲ ਕਰਤਾ ਗਲਤ ਕੰਮ

htvteam

ਨਗਰ ਨਿਗਮ ਦਫਤਰ ਦੇ ਬਾਹਰੋਂ ਅਚਾਨਕ ਆਉਣ ਲੱਗੀ ਬਦਬੂ

htvteam

ਚੁੰਨੀਆਂ ਦੇ ਭਾਅ ਗਰਮੀਆਂ ਦੀ ਸ਼ੌਪਿੰਗ ਵਾਹ ਜੀ ਵਾਹ

htvteam

Leave a Comment