ਏਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਨਾਲ ਜੁੜੀ ਹੋਈ ਸਾਹਮਣੇ ਆਈ ਐ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗਿੱਲ ਹੋਰਾਂ ਨੇ ਹੁਣੇ ਹੁਣੇ ਮੌਸਮ ਬਾਬਤ ਵੱਡੀ ਭਵਿੱਖਬਾਣੀ ਕਰ ਦਿੱਤੀ ਹੈ,ਅੱਗੇ ਦੱਸਣ ਤੋਂ ਪਹਿਲਾਂ ਇਹ ਦੱਸ ਦਈਏ ਕਿ ਪੰਜਾਬੀ ਬਿਲਕੂਲ ਵੀ ਏਸ ਗੱਲ ਨੂੰ ਹਲਕੇ ਵਿੱਚ ਨਾ ਲੈਣ ਕਿਉਂਕੀ ਪੰਜਾਬ ਚ ਆਉਂਦੇ ਦਿਨਾਂ ਚ ਰਿਕਾਰਡ ਤੋੜ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਸੰਭਾਵਨਾਂ ਹੈ ਏਸਦੇ ਨਾਲ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਕੀ ਮੁੜ ਪੰਜਾਬ ਚ ਹੜ੍ਹਾਂ ਵਰਗੇ ਹਲਾਤ ਬਣ ਸਕਦੇ ਹਨ ਕਿਉਂਕੀ ਪਿੱਛਲੇ ਦਿਨਾਂ ਕਈ ਜ਼ਿਲ੍ਹਿਆ ਚ ਭਾਰੀ ਮੀਂਹ ਦੇਖਣ ਨੂੰ ਮਿਲਿਆ ਜਿਵੇਂ ਸੰਗਰੂਰ ਮਾਨਸਾ ਲੁਧਿਆਣਾ ਅਤੇ ਬਠਿੰਡਾ ਚ ਮੀਂਹ ਪੈਣ ਕਾਰਨ ਲੋਕਾਂ ਨੂੰ ਕਾਫੀ ਤੰਗੀ ਦਾ ਸਾਹਮਣਾ ਕਰਨਾ ਪਿਆ ਕਿਉਂਕੀ ਸ਼ਹਿਰਾਂ ਪਾਣੀ ਹੀ ਪਾਣੀ ਜਮ੍ਹਾ ਹੋਇਆ ਹੈ ਇਸਤੋਂ ਇਲਾਵਾ ਤੁਸੀ ਦੇਖਿਆ ਕੀ ਉਤਰਾਖੰਡ ਵਿੱਚ ਵੀ ਮੀਂਹ ਨੇ ਪੂਰੀ ਤਬਾਹੀ ਮਚਾਈ ਹੈ ਸੋ ਏਸੇ ਤਰ੍ਹਾ ਹੀ ਪੰਜਾਬ ਚ ਭਾਰੀ ਮੀਂਹ ਪੈ ਸਕਦਾ ਹੈ ਜਿਸਤੋਂ ਬਚਾਅ ਲਈ ਮੋਸਮ ਵਿਗਿਆਨੀ ਨੇ ਹੇਠਲੇ ਇਲਾਕੇ ਚ ਰਹਿਣ ਵਾਲੇ ਲੋਕਾਂ ਤੇ ਕਿਸਾਨਾਂ ਨੂੰ ਜੋ ਸਲਾਹ ਦਿੱਤੀ ਉਹ ਧਿਆਨ ਨਾਲ ਸੁਣਿਓ ਤੇ ਅਮਲ ਕਰਿਓ,,,,,,,,
ਸੋ ਏਸ ਮੌਕੇ ਡਾਕਟਰ ਗਿੱਲ ਹੋਰਾਂ ਨੇ ਦੱਸਿਆ ਆਉਂਦੇ ਦਿਨਾਂ ਚ ਭਾਰੀ ਮੀਂਹ ਚ ਭਾਰੀ ਮੀਂ ਪੈ ਸਕਦਾ ਹੈ ਸੋ ਲੋਕਾਂ ਨੂੰ ਧਿਆਨ ਰੱਖਣ ਦੀ ਲੋੜ ਹੈ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..