Htv Punjabi
Punjab Video

ਆਹ ਉਮਰ ‘ਚ ਆਕੇ ਬਾਬੇ ਨੇ ਟੱਪੀਆਂ ਹੱਦਾਂ

ਅੰਮ੍ਰਿਤਸਰ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਕੋਹਾਲਾ ਵਿਖੇ ਪਤੀ ਵਲੋਂ ਪਤਨੀ ਦਾ ਕਤਲ ਕਰਕੇ ਲਾਸ਼ ਨੂੰ ਜ਼ਮੀਨ ਵਿਚ ਦਬਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਵਰਿਆਮ ਸਿੰਘ ਨੇ 15 ਸਾਲ ਪਹਿਲੇ ਇੱਕ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ। ਤੇ ਪਿਛਲੇ ਦਿਨੀ ਕਿਸੇ ਗੱਲ ਨੂੰ ਲੈ ਕੇ ਉਸਨੇ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਲਾਸ਼ ਨੂੰ ਜਮੀਨ ਦੇ ਹੇਠਾਂ ਦਬਾ ਦਿੱਤਾ ਇਸ ਗੱਲ ਦਾ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ,,,,,,,,

ਉੱਥੇ ਹੀ ਦੋਸ਼ੀ ਵਰਿਆਮ ਸਿੰਘ ਦਾ ਭਰਾ ਸਤਨਾਮ ਸਿੰਘ ਵੀ ਘਟਨਾ ਵਾਲੀ ਜਗ੍ਹਾ ਤੇ ਪੁੱਜਾ ਤੇ ਉਸ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਤੋਂ 15 ਸਾਲ ਪਹਿਲੇ ਇਸ ਵੇਲੇ ਪ੍ਰਵਾਸੀ ਔਰਤ ਨਾਲ ਵਿਆਹ ਕਰਵਾਇਆ ਸੀ ਉਹਨਾਂ ਦੱਸਿਆ ਕਿ ਇਸ ਦੇ ਕੋਈ ਵੀ ਔਲਾਦ ਨਹੀਂ ਹੈ। ਤੇ ਪਿੰਡ ਵਿੱਚ ਵੀ ਇਸ ਨੂੰ 15 ਸਾਲ ਰਹਿੰਦੇ ਨੂੰ ਹੋ ਗਏ ਹਨ ਕਿਸੇ ਗੱਲ ਨੂੰ ਲੈ ਕੇ ਇਸ ਦੀ ਆਪਣੀ ਪਤਨੀ ਨਾਲ ਤਕਰਾਰ ਹੋਈ ਤੇ ਇਸ ਨੇ ਉਸ ਨੂੰ ਮਾਰ ਕੇ ਜਮੀਨ ਹੇਠਾਂ ਦੱ ਦਿੱਤਾ ਪੁਲਿਸ ਦਾ ਅਧਿਕਾਰੀ ਵੀ ਮੌਕੇ ਤੇ ਪੁੱਜੇ ਹਨ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਹੀ ਮੌਕੇ ਤੇ ਪੁੱਜੇ ਡੀਐਸਪੀ ਇੰਦਰਜੀਤ ਸਿੰਘ ਨੇ ਮੀਡੀਅਮ ਨੂੰ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਕੁਹਾਲਾ ਵਿਖੇ ਵਰਿਆਮ ਸਿੰਘ ਨਾਂ ਦੀ ਵਿਅਕਤੀ ਨੇ ਆਪਣੀ ਪਤਨੀ ਨੂੰ ਮਾਰ ਕੇ ਜਮੀਨ ਹੜਾ ਦੱਬ ਦਿੱਤਾ ਹੈ। ਅਸੀਂ ਡਿਊਟੀ ਮਜਿਸਟਰੇਟ ਦੇ ਨਾਲ ਇੱਥੇ ਪੁੱਜੇ ਹਾਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਫਿਲਹਾਲ ਦੋਸ਼ੀ ਨੂੰ ਵੀ ਗਿਰਿਫਤਾਰ ਕਰ ਲਿਆ ਗਿਆ ਹੈ ਜਾਂਚ ਕੀਤੀ ਜਾ ਰਹੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਸਲਮਾਨ ਲੈਣ ਲੱਗੇ ਪਿੰਡਾਂ ਦੇ ਪਿੰਡ ਗੋਦ, ਦੇਖੋ ਹੁਣ ਕਿਵੇਂ ਕਰਨਗੇ ਵੱਖਰਾ ਕੰਮ

htvteam

ਭੁੱਖੇ ਚੋਰ ਖਾਣ ਵਾਲੀ ਚੀਜ਼ ਨੂੰ ਪੈ ਗਏ ਟੁੱਟਕੇ, ਵੀਡੀਓ ਦੇਖ ਹੱਸ-ਹੱਸ ਕਮਲੇ ਹੋ ਜਾਵੋਂਗੇ

htvteam

ਬਿਸ਼ਨੋਈ ਦਾ ਹੋਊ ਪਰਦਾਫਾਸ਼ !

htvteam

Leave a Comment