Htv Punjabi
Punjab Video

ਆਹ ਕਿਹੜੇ ਦਫ਼ਤਰ ਚ ਪੈ ਗਈ ਰੇਡ !

ਬਠਿੰਡਾ ਪੁਲਿਸ ਦੇ ਵੱਲੋਂ ਟਰੈਵਲ ਏਜੰਟਾ ਦੇ ਖਿਲਾਫ ਚਲਾਈ ਮੁਹਿੰਮ
ਦਫ਼ਤਰ ਜਾਕੇ ਕਾਗਜ਼ ਪੱਤਰਾਂ ਦੀ ਕੀਤੀ ਚੈਕਿੰਗ
ਡੀਐਸ ਪੀ ਸਿਟੀ ਵਨ ਨੇ ਦਿੱਤੀ ਜਾਣਕਾਰੀ
ਬਠਿੰਡਾ ਦੇ ਵਿੱਚ ਹਰ ਥਾਣੇ ਦੇ ਅਧੀਨ ਪੈਂਦੇ ਟਰੈਵਲ ਏਜੰਟਾਂ ਦੇ ਆਫਿਸ ਇਮਰੀਗੇਸ਼ਨ ਸੈਂਟਰ ਦੀ ਕੀਤੀ ਗਈ ਚੈਕਿੰਗ ਤਾਂ ਕਿ ਨੌਜਵਾਨਾਂ ਨੂੰ ਗਲਤ ਤਰੀਕਿਆਂ ਦੇ ਨਾਲ ਵਿਦੇਸ਼ ਵਿੱਚ ਨਾ ਭੇਜਿਆ ਜਾਵੇ ਜੋ ਵੀ ਇਸ ਤਰ੍ਹਾਂ ਦਾ ਕੰਮ ਕਰੇਗਾ ਉਸ ਦੇ ਖਿਲਾਫ ਬਠਿੰਡਾ ਪੁਲਿਸ ਸਖਤ ਕਾਰਵਾਈ ਕਰੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖੋ ਸ਼ਹਿਰ ‘ਚ ਕੀ ਹੋਇਆ

htvteam

ਨਿੱਕੇ ਨਿੱਕੇ ਜਵਾਕਾਂ ਨੇ ਸਰਕਾਰ ਨੂੰ ਕੀਤਾ ਸ਼ਰਮਸਾਰ; ਖ਼ਾਲੀ ਭਾਂਡੇ ਖੜ੍ਹਕਾ ਲਗਾਈ ਰੋਟੀ ਦੀ ਗੁਹਾਰ

htvteam

ਘਰਵਾਲੀ ਨੇ ਰੰਗੇ ਹੱਥੀਂ ਕਮਰੇ ‘ਚੋਂ ਜਨਾਨੀ ਨਾਲ ਫੜਿਆ ਘਰਵਾਲਾ; ਬਣਾ ਲਈ ਸਾਰੀ ਵੀਡੀਓ

htvteam

Leave a Comment