Htv Punjabi
Punjab Video

ਆਹ ਕੀ ਕਹਿ ਗਏ ਸੁੱਚਾ ਸਿੰਘ ਲੰਗਾਹ

ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਰਾਜ਼ ਚੱਲ ਰਹੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਨੇ ਆਪਣੇ ਸਖਤ ਤੇਵਰ ਦਿਖਾਉਂਦੇ ਹੋਏ ਆਪਨੇ ਸਮਰਥਕਾਂ ਸਮੇਤ ਧਾਰੀਵਾਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਆਪਣੇ ਹੀ ਮਾਰਨ ਵਿੱਚ ਲੱਗੇ ਹੋਏ ਹਨ ਅਤੇ ਇਸ ਲੋਕ ਸਭਾ ਚੋਣਾਂ ਵਿੱਚ ਮੇਰੇ ਨਾਲ ਕਿਸੇ ਨੇ ਵੀ ਸੰਪਰਕ ਨਹੀਂ ਕੀਤਾ ਜਿਸ ਕਰਕੇ ਉਹਨਾਂ ਨੇ ਐਲਾਨ ਕੀਤਾ ਕਿ ਉਹ 22 ਤਰੀਕ ਨੂੰ ਇੱਕ ਵੱਡੀ ਰੈਲੀ ਕਰਨਗੇ ਅਤੇ ਉਸਦੇ ਵਿੱਚ ਉਹ ਕੋਈ ਵੱਡਾ ਫੈਸਲਾ ਲੈਣਗੇ,,,,,,,,,,

ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸਤ ਖੂਬ ਗਾਰਮਾਈ ਹੋਈ ਆ ਤੇ ਪਾਰਟੀ ਵਰਕਰਾ ਦੀ ਨਰਾਜ਼ਗੀ ਵੀ ਟਿਕਟਾਂ ਨੂੰ ਲੈਕੇ ਜੱਗ ਜ਼ਾਹਿਰ ਹੋ ਰਹੀ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੋਰੋਨਾ ਨੂੰ ਲੈਕੇ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰ ਪਰਸਨ ਰੇਖਾ ਸ਼ਰਮਾ ਨੇ ਕੀਤਾ ਵੱਡਾ ਧਮਾਕਾ, ਕੈਪਟਨ ਦੇ ਨਾਮ ਲਿਖੀ ਚਿੱਠੀ ‘ਚ ਚਾਚੇ ਦੀ ਮੌਤ ‘ਤੇ ਖੋਲ੍ਹੇ ਕਈ ਰਾਜ!

Htv Punjabi

ਜੀਜਾ ਸਾਲੀ ਕਮਰੇ ਅੰਦਰ ਕਰ ਰਹੇ ਸਨ ਗ਼ਲਤ ਕੰਮ ਉਪਰੋਂ ਆ ਗਿਆ ਘਰਵਾਲਾ

htvteam

ਬੱਸ ‘ਚ ਖੜ੍ਹੀਆਂ ਕੁੜੀਆਂ ਨੂੰ ਦੇਖ ਚਾਂਬਲਿਆ ਕਾਲਾ ਜਿਹਾ ਮੁੰਡਾ

htvteam

Leave a Comment