Htv Punjabi
Punjab Video

ਆਹ ਜਨਾਨੀ ਪਹਿਲਾ ਕਰਵਾਉਂਦੀ ਸੀ ਗਲਤ ਕੰਮ, ਫੇਰ ਦੇਖੋ ਕਿੱਥੇ ਛੁਪਾਉਂਦੀ ਸੀ ਆਪਣੇ ਯਾਰ ਨੂੰ

ਆਹ ਦੇਖੋ ਗਲਤ ਕੰਮ ਕਰਨ ਵਾਲਿਆਂ ਦਾ ਖੂਫੀਆ ਅੱਡਾ , ਇਹ ਜਿਹੜੀ ਜਨਾਨੀ ਖੜੀ ਦੇਖ ਰਹੇ ਹੋਂ ਇਹ ਜਨਾਨੀ ਪੂਰੀ ਮਾਸਟਰ ਮਾਂਇਡ ਹੈ, ਪਹਿਲਾਂ ਆਪਣੇ ਯਾਰ ਤੋਂ ਗਲਤ ਕੰਮ ਕਰਵਾਉਂਦੀ ਸੀ ਫਿਰ ਉਸ ਛੁਪਾ ਦਿੰਦੀ ਸੀ,,,,ਆਪਣੇ ਯਾਰ ਤੋਂ ਗਲਤ ਕੰਮ ਕਰਵਾਉਣ ਵਾਲੀ ਜਨਾਨੀ ਤੇ ਪੁਲਿਸ ਨੇ ਵਿਛਾਇਆ ਐਸਾ ਜਾਲ ਦੇਖੋ ਕਿਹੜੀ ਖੱਡ ਚੋਂ ਕੱਢਿਆ ਬੰਦਾ,,,,,

ਅਸਲ ਚ ਇਹ ਤਸਵੀਰਾਂ ਜਿਲਾ ਗੁਦਾਸਪੁਰ ਦੇ ਆਈ ਟੀ ਆਈ ਕਲੋਨੀ ਦੀਆਂ ਨੇ ਜਿੱਥੇ ਇਹ ਪਤੀ ਪਤਨੀ ਨੇ ਮਿਲਕੇ ਵੱਖ – ਵੱਖ ਘਰਾਂ ਚੋਂ ਚੋਰੀ ਕੀਤੀ ਐ,,,,,ਜੋ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਖੇ ਆਪਣੇ ਘਰ ਦੀ ਅਲਮਾਰੀ ਚ ਆਕੇ ਲੁਕ ਜਾਂਦਾ ਸੀ ਜਿਸ ਦੀ ਗੁਪਤ ਸੂਚਨਾ ਦੇ ਅਧਾਰ ਤੇ ਮੁਹੱਲਾ ਨਿਵਾਸੀਆਂ ਨੇ ਪੁਲਿਸ ਮਿਲਕੇ ਚੋਰ ਦੇ ਘਰ ਚ ਛਾਪਾ ਮਾਰ ਦਿੱਤਾ ਅੱਗੇ ਸੁਣੋ ਬਲਕਾਰ ਸਿੰਘ ਤੋਂ ਜਿਸ ਘਰ ਇਸਨੇ 50000 ਰੁਪਏ ਦੀ ਚੋਰੀ ਕੀਤੀ ਐ ,,,,,,

ਉਧਰ ਮੌਕੇ ਤੇ ਪੁਲਿਸ ਨੇ ਚੋਰ ਨੂੰ ਗ੍ਰਿਫਤਾਰ ਤਾਂ ਕਰ ਲਿਆ ਸੀ ਪਰ ਗ੍ਰਿਫਤਾਰ ਕੀਤੇ ਚੋਰ ਛੱਡਣਾ ਪਿਆ ਕਿਉਂ ਛੱਡਣਾ ਪਿਆ ਇਸ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਇਸਦੇ ਸਾਥੀਆ ਨੂੰ ਫੜਨ ਦੀ ਭਾਲ ਜਾਰੀ ਐ ,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਵੋਟਾਂ ਤੋਂ ਪਹਿਲਾਂ ਪੰਜਾਬ ਦੀ ਸਿਆਸ ‘ਚ ਛਾਇਆ ਮਾਤਮ

htvteam

ਆਪਣੀ ਹੀ ਘਰਵਾਲੀ ਦਾ ਆਸ਼ਕ ਬਣਿਆ ਘਰਵਾਲਾ; ਦੇਖੋ ਵੀਡੀਓ

htvteam

ਆਦਤ ਤੋਂ ਮਜ਼ਬੂਰ ਕੁੱਲੜ ਪੀਜ਼ੇ ਵਾਲੇ ਜੋੜੇ ਦੀ ਇਕ ਹੋਰ ਵੀਡੀਓ ਵਾਇਰਲ

htvteam

Leave a Comment