Htv Punjabi
Punjab Video

ਆਦਤ ਤੋਂ ਮਜ਼ਬੂਰ ਕੁੱਲੜ ਪੀਜ਼ੇ ਵਾਲੇ ਜੋੜੇ ਦੀ ਇਕ ਹੋਰ ਵੀਡੀਓ ਵਾਇਰਲ

ਪਿਛਲੇ ਸਮੇਂ ਕੁਲੜ੍ਹ ਪੀਜੇ ਵਾਲਿਆਂ ਦੀ ਇਕ ਵੀਡੀਓ ਕਾਫੀ ਵਾਇਰਲ ਹੋਈ ਸੀ ਜਿਸਤੋਂ ਬਾਅਦ ਕੁਲੜ ਪੀਜੇ ਵਾਲਾ ਜੋੜਾ ਕਾਫੀ ਸੁਰਖੀਆਂ ਵਿੱਚ ਵੀ ਰਿਹਾ ਜਿਸਤੋਂ ਬਾਅਦ ਮਾਹੌਲ ਠੀਕ ਵੀ ਹੋ ਗਿਆ ਸੀ ਲੋਕਾਂ ਨੇ ਉਨ੍ਹਾਂ ਮਾਫ ਕਰ ਦਿੱਤਾ ਸੀ ਪਰ ਆਪਣੀ ਆਦਤ ਤੋਂ ਮਜ਼ਬੂਰ ਏਸ ਜੌੜੇ ਨੇ ਇਕ ਹੋਰ ਵੀਡੀਓ ਵਾਇਰਲ ਕਰ ਦਿੱਤੀ ਜਿਸਤੋਂ ਹੁਣ ਨਵਾਂ ਵਿਵਾਵਦ ਭਖਦਾ ਨਜ਼ਰ ਆ ਰਿਹਾ ਵੀਡੀਓ ਬਣਾਉਣ ਦੇ ਸ਼ੌਕ ਨੇ ਕੁਲੜ ਪੀਜੇ ਵਾਲੇ ਜੋੜੇ ਦੀ ਦੀਆਂ ਮੁਸ਼ਕਿਲਾਂ ਵਧਾ ਦਿੱਤਾ ਜਿਸ ਨਵੀ ਵੀਡੀਓ ਨੂੰ ਵਾਇਰਲ ਹੋਣ ਤੋਂ ਬਾਅਦ ਨਿਹੰਗ ਸਿੰਘ ਬਰਸ਼ੇ ਲੈਕੇ ਕੁਲੜ ਪੀਜੇ ਦੀ ਦੁਕਾਨ ਤੇ ਪਹੁੰਚ ਗਏ ਨੇ ਅੱਗੇ ਫਿਰ ਜੋ ਸੀਨ ਬਣਿਆ ਉਹ ਤੁਸੀ ਇਸ ਵੀਡੀਓ ਵਿੱਚ ਆਪ ਹੀ ਦੇਖ ਲਓ,,,,,,,

ਸੋ ਇਸ ਵੀਡੀਓ ਤੇ ਨਿਹੰਗ ਸਿੰਘ ਨੇ ਇਤਰਾਜ਼ ਜਤਾਇਆ ਹੈ ਕਿਉਕੀ ਵੀਡੀਓ ਦੇ ਵਿੱਚ ਸਮੂੱਚੀ ਲੁਕੋਈ ਨੂੰ ਗਾਲ ਕੱਢੀ ਗਈ ਜਿਸਦੇ ਚੱਲਦਿਆਂ ਏਸ ਜੋੜੇ ਪ੍ਰਤੀ ਲੋਕਾਂ ਅਤੇ ਨਿਹੰਗ ਸਿੰਘ ਵਿਚ ਗੁੱਸਾ ਦੇਖਣ ਨੂੰ ਮਿਲਿਆ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੁਮੈਂਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਓ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਲੋਕਾਂ ਨੂੰ ਸੜਕਾਂ ਤੇ ਦਿਖੀ ਅਚਾਨਕ ਅਜਿਹੀ ਸ਼ੈਅ

htvteam

ਜਦੋਂ ਨਾ ਦਿੱਤਾ ਗਿਆ ਕਿਰਾਇਆ ਤਾਂ ਮੁੰਡੇ ਨੇ ਆਪਣੀ ਘਰਵਾਲੀ ਨੂੰ ਮਕਾਨ ਮਾਲਕ ਦੇ ਕੀਤਾ ਹਵਾਲੇ, ਕਹਿੰਦਾ ਲੈਲਾ ਕਰਾਇਆ

htvteam

ਦੇਸੀ ਜੱਟ ਨੇ ਗੋਰਿਆਂ ਦੀ ਧਰਤੀ ਨੂੰ ਮਾਰੀ ਲੱਤ, ਫੇਰ ਪੰਜਾਬ ‘ਚ ਹੀ ਬਣਾਤੀ ਡਾਲਰਾਂ ਆਲੀ ਮਸ਼ੀਨ

htvteam

Leave a Comment