Htv Punjabi
Punjab Video

ਆਹ ਜੋੜਾ ਲੋਕਾਂ ਨਾਲ ਮਾਰਦਾ ਸੀ ਵੱਡੀਆਂ-ਵੱਡੀਆਂ ਠੱਗੀਆਂ

ਪੁਲਿਸ ਦੀ ਗ੍ਰਿਫਤ ‘ਚ ਮੂਹ ਲੁਕੋਈ ਹੋਲੀ ਹੋਲੀ ਤੁਰੇ ਆਉਂਦੇ ਜਨਾਨੀ ਅਤੇ ਬੰਦੇ ਨੂੰ ਧਿਆਨ ਨਾਲ ਦੇਖੋ ਇਹ ਦੋਵੇਂ ਪਤੀ ਪਤਨੀ ਨੇ ਦਰਸਲ ਇਹ ਜੋੜਾ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀਆਂ ਮਾਰਦਾ ਸੀ,ਲੁਧਿਆਣਾ ਦੇ ਹੋਜ਼ਰੀ ਫੈਕਟਰੀ ਮਾਲਕ ਵੀ ਇਨ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਏ ਹਨ ਐਨਾ ਹੀ ਦਰਜ਼ਨਾ ਮੁਕੱਦਮਿਆਂ ਚ ਇਹ ਜੋੜਾ ਫਰਾਰ ਚੱਲ ਰਿਹਾ ਸੀ, ਜਿਸਨੂੰ ਲੁਧਿਆਣਾ ਪੁਲਿਸ ਨੇ ਕਾਬੂ ਕਰਕੇ ਇਕ ਵੱਡੀ ਕਾਮਯਾਬੀ ਹਾਲਸ ਕੀਤੀ ਹੈ ਉੱਥੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਜ਼ਰੀ ਮਾਲਕਾਂ ਨੇ ਜੋ ਇਨ੍ਹਾਂ ਬਾਰੇ ਖੁਲਾਸੇ ਕੀਤੇ ਉਹ ਸੁਣੋ,,,,,

ਏਡੀਸੀਪੀ ਮੈਡਮ ਰੁਪਿੰਦਰ ਹੋਰਾਂ ਦਾ ਕਹਿਣਾ ਐ ਕੀ ਮੁਲਜ਼ਮਾਂ ਨੂੰ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਨ੍ਹਾਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਐ, ਅਤੇ ਇਨ੍ਹਾਂ ਤੋਂ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਵੱਖ-ਵੱਖ ਦਰਜ ਮਾਮਲਿਆਂ ਚ ਖੁਲਾਸੇ ਹੋ ਸਕਣ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

पंजाब के बाद अब राजस्थान के डेरी फार्मर की जेर बाओ की टेंशन होगी खत्म

htvteam

ਕਿਸਾਨਾਂ ਦੇ ਹੱਕ ਚ ਸੀਐਮ ਮਾਨ ਦੇਖੋ ਐਲਾਨ, ਰੱਖੀ ਵੱਡੀ ਮੰਗ ?

htvteam

ਰਿਲਾਇੰਸ ਸਟੋਰਾਂ ਨੂੰ ਚਲਾਉਣ ਵਾਲਿਆਂ ਨੇ ਕੀਤਾ ਫੈਸਲਾ

htvteam

Leave a Comment