Htv Punjabi
Punjab Video

ਆਹ ਦੇਖ ਲਓ ਜਿੱਤੇ ਹੋਏ ਉਮੀਦਵਾਰ ਨੇ ਕੀ ਕਰਤਾ ?

ਬਠਿੰਡਾ ਵਾਰਡ ਨੰਬਰ 48 ਦੇ ਵਿੱਚ ਆਪ ਉਮੀਦਵਾਰ ਦੀ ਹੋਈ
ਜਿੱਤ ਤੋਂ ਬਾਅਦ ਆਪਣੇ ਵਾਰਡ ਚ ਕੱਢਿਆ ਰੋਡ ਸ਼ੋਅ
ਸਾਰੇ ਵੋਟਰਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ
ਕਿਹਾ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਕਰਾਂਗਾ ਪੂਰੇ

ਬੇਸਿਕਲੀ ਨਗਰ ਕੌਂਸਲ ਦੀਆਂ ਚੋਣਾਂ ਹੋਈਆਂ ਜਿੱਥੇ ਕਈ ਹਲਕਿਆਂ ਦੇ ਵਿੱਚ ਚੋਣ ਲੈ ਕੇ ਹੰਗਾਮਾ ਦੇਖਣ ਨੂੰ ਮਿਲਿਆ ਉੱਥੇ ਕਈ ਹਲਕਿਆਂ ਦੇ ਵਿੱਚ ਸ਼ਾਂਤੀ ਪੂਰਵ ਤਰੀਕੇ ਦੇ ਨਾਲ ਵੋਟਾਂ ਪਾਈਆਂ ਗਈਆਂ। ਉੱਥੇ ਜਿੱਤ ਹਾਸਿਲ ਕਰਨ ਤੋਂ ਬਾਅਦ ਉਮੀਦ ਵਾਰਾਂ ਦੇ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਤੇ ਅੱਜ ਆਪਣੀ ਜਿੱਤ ਹੋਣ ਤੋਂ ਮਗਰੋਂ ਓਪਨ ਜਿਪਸੀ ਵਿੱਚ ਬੈਠ ਕੇ ਵਾਰਡ ਦੇ ਵਿੱਚ ਕੱਢਿਆ ਗਿਆ ਵਿਜੇ ਰੋਡ ਸ਼ੋ ਅਤੇ ਆਪਣੇ ਵਾਰਡ ਦੇ ਲੋਕਾਂ ਦਾ ਹੱਥ ਜੋੜ ਕੇ ਕੀਤਾ ਧੰਨਵਾਦ,,,,,,,

ਆਮ ਆਦਮੀ ਪਾਰਟੀ ਦੇ ਬਣੇ ਐਮਸੀ ਪਦਮਜੀਤ ਸਿੰਘ ਮਹਿਤਾ ਨੇ ਦੱਸਿਆ ਕਿ ਜੋ ਜੋ ਮੈਂ ਲੋਕਾਂ ਦੇ ਨਾਲ ਵਾਅਦੇ ਕੀਤੇ ਹੈ ਹੁਣ ਮੈਂ ਇੱਕ ਇੱਕ ਕਰਕੇ ਵਾਰਡ ਦੇ ਵਾਅਦੇ ਪੂਰੇ ਕਰਾਂਗਾ ਜੋ ਲੋਕਾਂ ਨੇ ਮੇਰੇ ਤੇ ਭਰੋਸਾ ਦਿਖਾਇਆ ਹੈ। ਉਸ ਤੇ ਮੈਂ ਖਰਾ ਉਤਰਾਂਗਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦਵਾਈਆਂ ਤੇ ਇਲਾਜ ਦੇ ਨਾਂ ‘ਤੇ ਆਹ ਦੇਖੋ ਕੀ ਹੋ ਰਿਹੈ, ਪਹਾੜ੍ਹੀ ਵੈਦ ਕੱਢ ਲਿਆਇਆ ਕਾਲਾ ਸੱਚ

htvteam

ਬਾਹਰ ਮੁੰ ਡੇ ਨਾਲ ਲੜਾ ਰਹੀ ਸੀ ਇਸ਼ਕ, ਪਿਆ ਪੰਗਾ

htvteam

ਪੱਤਰਕਾਰ ਦਾ ਖਾਲਿਸਤਾਨੀਆਂ ਨਾਲ ਪਿਆ ਪੇਚਾ ,ਫੇਰ ਦੇਖੋ ਕਿਸ ਨੇ ਕਿਸ ਨੂੰ ਕੈਮਰੇ ਮੂਹਰੇ ਖੜਕਾਇਆ live, ਪੱਤਰਕਰ ਕਹਿੰਦਾ ਪਹਿਲਾਂ ਆਪ ਤਾਂ ਕੱਠੇ ਹੋਜੋ, ਅੱਗਿਓ ਸੁਣੋ ਜਵਾਬ

Htv Punjabi

Leave a Comment