Htv Punjabi
Punjab Video

ਆਹ ਦੇਖ ਲਓ ਹੱਟੇ-ਖੱਟੇ ਨੌਜਵਾਨਾਂ ਨੇ ਸੁੰਨੀ ਗਲੀ ‘ਚ ਬੰਦੇ ਨਾਲ ਕੀ ਕੀਤਾ

ਆਹ ਦੇਖਲੋ ਹੱਟੇ ਖਟੇ ਮੁੰਡਿਆਂ ਦਾ ਹਾਲ ਕਿਵੇਂ ਸੁਨੀ ਗਲੀ ਦੇ ਵਿੱਚ ਖੜੇ ਪਰਿਵਾਸੀ ਦਾ ਚੁੱਕਿਆ ਫਾਇਦਾ,,ਇਹਨਾਂ ਮੁੰਡਿਆਂ ਨੂੰ ਤਾਂ ਇਹ ਸੀ ਵੀ ਸਾਨੂੰ ਕਿਹੜਾ ਕਿਸੇ ਨੇ ਦੇਖਿਆ ਪਰ ਜਦੋਂ ਇਹਨਾਂ ਦੀ ਵੀਡੀਓ ਆਈ ਸਾਹਮਣੇ ਆਪਦੇ ਜਾਨ ਬਚਾਉਣ ਲਈ ਫਿਰਦੇ ਨੇ ਲੁਕਦੇ,,,, ਅਗਲਾ ਕੀ ਆ ਉਹ ਵੀ ਤੁਹਾਨੂੰ ਦੱਸਾਂ ਸੀ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਇਹਨਾਂ ਤਸਵੀਰਾਂ ਤੇ,,,,,,,

ਮਾਮਲਾ ਜਲੰਧਰ ਦਾ ਜਿੱਥੇ ਸ਼ਹਿਰ ਦੇ ਪਾਸ ਏਰੀਆ ਸੈਂਟਰਲ ਟਾਊਨ ਦੇ ਵਿੱਚ ਨਕਾਬ ਪੋਸ ਲੁਟੇਰਿਆਂ ਦੇ ਵੱਲੋਂ ਈ ਰਿਕਸ਼ਾ ਚਾਲਕ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਸ ਨੂੰ ਹਥਿਆਰ ਦੀ ਨੋਕ ਤੇ ਪੈਸੇ ਲੁੱਟ ਕੇ ਫਰਾਰ ਹੋ ਗਏ। ਈਰਸ਼ਾ ਚਾਲਕ ਨੇ ਕਿਹਾ ਕਿ ਉਹ ਰਿਕਸ਼ਾ ਚਲਾ ਕੇ ਆਪਣਾ ਘਰ ਦਾ ਗੁਜ਼ਾਰਾ ਕਰਦਾ ਸੀ। ਉੱਥੇ ਹੀ ਲੁੱਟ ਦੀ ਘਟਨਾ ਦੀ ਸੂਚਨਾ ਮਿਲਦੀ ਮੌਕੇ ਤੇ ਪਹੁੰਚੇ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ,,,,,,,,,,,ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਆਏ ਦਿਨ ਲੁੱਟ ਖੋਹ ਅਤੇ ਸਨੈਚਿੰਗ ਦੀਆਂ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਖੇਤਾਂ ‘ਚ ਕਿਵੇਂ ਚੱਲੀਆਂ ਠਾਹ ਠਾਹ ਅੰਨ੍ਹੇਵਾਹ ਗੋਲ਼ੀਆਂ; ਪੂਰੇ ਪਿੰਡ ‘ਚ ਪਸਰਿਆ ਸੰਨਾਟਾ

htvteam

ਦੋ ਗ੍ਰੰਥੀ ਸਿੰਘਾਂ ਦੇ ਫਸੇ ਆਪਸ ਵਿੱਚ ਸਿੰਙ

htvteam

ਸਕੂਲੀ ਵੈਨ ਥੱਲੇ ਆ ਗਈ ਬੰਦੇ ਦੀ ਆਹ ਚੀਜ਼, ਵੀਡੀਓ ਵਾਇਰਲ

htvteam

Leave a Comment