Htv Punjabi
Punjab Video

ਆਹ ਦੇਖਲੋ ਜਨਾਨੀਆਂ ਦੇ ਕੰਮ

ਫਰੀਦਕੋਟ ਦੀ ਮਾਡਰਨ ਜੇਲ੍ਹ ਚ ਉਸ ਵੇਲ਼ੇ ਮੁਲਾਜ਼ਮਾਂ ਦੇ ਪੈਰੋਂ ਹੇਠੋ ਜ਼ਮੀਨ ਖਿਸਕ ਗਈ ਜਦੋਂ ਬੰਦ ਦੋ ਹਵਾਲਾਤੀਆਂ ਨਾਲ ਮੁਲਾਕਾਤ ਕਰਨ ਆਈਆ ਉਨ੍ਹਾਂ ਦੀਆਂ ਪਤਨੀਆਂ ਸਮਾਨ ਚ ਅਜਿਹਾ ਮਾਲ ਲੁਕਾ ਕੇ ਲੈਕੇ ਆਈਆਂ ਕੀ ਦੇਖ ਮੁਲਾਜ਼ਮ ਦੰਗ ਰਹਿ ਗਏ,,,,,,,,,ਸਕਰੀਨ ਤੇ ਜਿਹੜੀਆਂ ਦੋ ਔਰਤਾਂ ਨੂੰ ਦੇਖ ਰਹੇ ਇਹ ਉਹ ਸ਼ਾਤਿਰ ਪਤਨੀਆਂ ਨੇ ਜੋ ਗਲਤ ਤਰੀਕੇ ਨਾਲ ਨਸ਼ਾ ਜਿਸ ਚ 30 ਗ੍ਰਾਮ ਚਿੱਟਾ,105 ਗ੍ਰਾਮ ਸੁਲਫ਼ਾਂ ਅਤੇ ਇਕ ਮੋਬਾਇਲ ਫੋਨ ਸਮੇਤ ਸਿਮ ਲੂਕਾ ਕੇ ਲੈਕੇ ਆਈਆਂ ਤਲਾਸੀ ਲੈਣ ਤੇ ਬ੍ਰਾਮਦ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਪ੍ਰਸਾਸ਼ਨ ਵੱਲੋਂ ਉਸਨੂੰ ਜ਼ਿਲਾਂ ਪੁਲਿਸ ਹਵਾਲੇ ਕੀਤਾ ਗਿਆ ਜਿਨ੍ਹਾਂ ਖਿਲਾਫ NDPS ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਣਕਾਰੀ ਥਾਨਾਂ ਮੁਖੀ ਗੁਲਜਿੰਦਰ ਪਾਲ ਨੇ ਦਿੱਤੀ ਆ,,,,,,,,,,

ਫਰੀਦਕੋਟ ਦੀ ਜੇਲ੍ਹ ਪਹਿਲਾਂ ਵੀ ਕਈ ਵਾਰ ਸੁਰਖੀਆਂ ਦੇ ਵਿੱਚ ਆ ਚੁੱਕੀ ਐ ਕਿਉਂਕਿ ਕੈਦੀਆਂ ਕੋਲੋਂ ਨਸ਼ਾ ਮਿਲਣਾ ਆਮ ਜਿਹੀ ਗੱਲ ਹੋ ਚੁੱਕੀ ਐ ਪਰ ਦੂਜੇ ਪਾਸੇ ਇਸ ਨਵੇਂ ਮਾਮਲੇ ਨੇ ਤਾਂ ਸਭ ਨੂੰ ਹੈਰਾਨ ਕਰ ਦਿੱਤਾ ਕਿ ਕਿਸ ਤਰੀਕੇ ਨਾਲ ਮੁਲਾਕਾਤ ਕਰਨ ਆਈਆਂ ਔਰਤਾਂ ਨਸ਼ਾ ਲੁਕੋ ਕੇ ਲੈ ਕੇ ਆਉਂਦੀਆਂ ਨੇ।,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਦੇਖੋ ਗੁਰੂ ਘਰ ‘ਚ 20 ਸਾਲ ਦੀ ਕੁੜੀ ਨਾਲ ਕੀ ਕੀਤਾ; ਦੇਖੋ ਵੀਡੀਓ

htvteam

ਏਸੀਪੀ ਤੇ ਕਾਨੂੰਨਗੋ ਦੀ ਕੋਰੋਨਾ ਨਾਲ ਮੌਤ ਤੋਂ ਬਾਅਦ ਕੈਪਟਨ ਨੇ ਕੀਤਾ ਵੱਡਾ ਐਲਾਨ, ਦੇਖੋ ਕੀ ?

Htv Punjabi

ਏਸ ਸ਼ਹਿਰ ਅਜਿਹੀ ਥਾਂ ‘ਤੇ ਜੇਕਰ ਬਣਿਆ ਤੁਹਾਡਾ ਘਰ ਤਾਂ ਕਮੇਟੀ ਆਲੇ ਕਦੇ ਵੀ ਢਾਹ ਸਕਦੇ ਨੇ

htvteam

Leave a Comment