Htv Punjabi
Punjab Video

ਆਹ ਦੇਖਲੋ ਮੁੰਡਾ ਕੀ ਕਰ ਰਿਹਾ ?

ਨਸ਼ੇ ਨੇ ਸਾਡੇ ਪੰਜਾਬ ਨੂੰ ਬਰਬਾਦੀ ਦੇ ਕੰਢੇ ਤੇ ਲਿਆ ਕੇ ਖੜ੍ਹਾ ਕਰ ਦਿੱਤਾ,,ਨੌਜਵਾਨ ਮੁੰਡੇ ਕੁੜੀਆਂ ਨਸ਼ੇ ਲਈ ਗਲਤ ਰਹੈ ਪੈ ਗਏ ਨੇ,, ਜਿਨ੍ਹਾਂ ਦੀਆਂ ਵੀਡਿਓ ਅਕਸਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆ ਰਹਿੰਦੀਆ ਨੇ,,ਅਜਿਹੇ ਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ,, ਵੀਡੀਓ ਚ ਦਿਖਾਈ ਦੇ ਰਿਹਾ ਵਿਅਕਤੀ ਨਸ਼ੇ ਨਾਲ ਰੱਜਿਆ ਸੀ ਤੇ ਚੋਰੀ ਦੀ ਨੀਅਤ ਨਾਲ ਇੱਕ ਘਰ ਅੰਦਰ ਵੜ ਗਿਆ ਜਿਸ ਨੂੰ ਜਦ ਘਰ ਵਾਲਿਆ ਨੇ ਪਕੜਿਆ ਤਾਂ ਉਸ ਕੋਲੋਂ ਚਿੱਟੇ ਦੀ ਪੁੜੀ ਤੋਂ ਇਲਾਵਾ ਇੱਕ ਸਰਿੰਜ ਜਿਸ ਨਾਲ ਉਸਨੇ ਨਸ਼ੇ ਦਾ ਟੀਕਾ ਲਗਾਇਆ ਸੀ ਜੇਬ ਚੋ ਮਿਲਿਆ।

ਇੰਸ ਸਬੰਧੀ ਜਦ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਹੀ ਸਾਨੂੰ ਇਸ ਵੀਡੀਓ ਸਬੰਧੀ ਜਾਣਕਾਰੀ ਮਿਲੀ ਜਿਸ ਚ ਪਤਾ ਲੱਗ ਰਿਹਾ ਹੈ ਕੇ ਇਹ ਨਸ਼ੇ ਦਾ ਆਦੀ ਹੈ ਅਤੇ ਸਿਹਤ ਪੱਖੋਂ ਵੀ ਕਾਫੀ ਕਮਜ਼ੋਰ ਹੈ ਜਿਸ ਦੀ ਭਾਲ ਕਰਕੇ ਪਤਾ ਕੀਤਾ ਜਵੇਗਾ ਕਿ ਅਗਰ ਇਹ ਨਸ਼ਾ ਵੇਚਦਾ ਹੈ ਤਾ ਇੰਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਨਸ਼ੇ ਦਾ ਆਦੀ ਹੈ ਤਾਂ ਇਸ ਦਾ ਇਲਾਜ਼ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅਖੀਰ ਕਿੱਧਰ ਨੂੰ ਤੁਰ ਸਾਡਾ ਸੋਹਣਾ ਪੰਜਾਬ,,ਜਿਸਦੀ ਜਵਾਨੀ ਨਸ਼ਾ ਘੁਣ ਵਾਂਗ ਲੱਗ ਗਿਆ,,ਆਏ ਦਿਨ ਨਸ਼ੇ ਦੀ ਭੇਟ ਕਾਰਨ ਸਾਡੀ ਜਵਾਨੀ ਰੁਲ ਰਹੀ ਆ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਸ ਮਾ ਨ ਦੇਖ, ਅੱ ਖਾਂ ਮ ਲ ਦਾ ਰਹਿ ਗਿਆ ਥਾਣੇ ਦਾਰ !

htvteam

ਆਹ ਦੇਖੋ ਹਾਈਵੇ ਤੇ ਕੀ ਹੋ ਗਿਆ..

htvteam

ਏਸ ਥਾਂ ਤੇਲ ਲਗਾਓ ਤੇ ਲੱਖ ਰੁਪਏ ਇਨਾਮ ਲੈ ਜਾਓ

htvteam

Leave a Comment