Htv Punjabi
Punjab Video

ਆਹ ਦੇਖਲੋ ਮੁੰਡਿਆਂ ਦੇ ਕੰਮ

ਹਵਸ ਦੇ ਭੁੱਖੇ ਦਰਿੰਦੇ ਲੋਕਾਂ ਦੇ ਵੱਲੋਂ ਆਪਣੀ ਹਵਸ ਮਿਟਾਉਣ ਵਾਸਤੇ ਕਿਸੇ ਨੂੰ ਵੀ ਸ਼ਿਕਾਰ ਬਣਾਇਆ ਜਾਂਦਾ ਤੇ ਉਸਦੇ ਨਾਲ ਅਣਮਨੁੱਖੀ ਵਤੀਰਾ ਕਰਨ ਤੋਂ ਵੀ ਗੁਰੇਜ ਨਹੀਂ ਕਰਦੇ। ਅਜਿਹਾ ਹੀ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਗੁਰੂ ਤੋਂ ਸਾਹਮਣੇ ਆਇਆ। ਜਿੱਥੇ ਇੱਕ ਦਰਿੰਦੇ ਨੇ ਆਪਣੀ ਹਵਸ ਨੂੰ ਮਿਟਾਉਣ ਦੇ ਵਾਸਤੇ ਨਾਬਾਲਕ ਲੜਕੀ ਨੂੰ ਨਸ਼ਾ ਦੇ ਕੇ ਉਸ ਨਾਲ ਵਾਰ-ਵਾਰ ਰੇਪ ਕੀਤਾ। ਇਨਾ ਹੀ ਨਹੀਂ ਆਪਣੇ ਸਾਥੀਆਂ ਦੇ ਹਵਾਲੇ ਵੀ ਉਸ ਲੜਕੀ ਨੂੰ ਕੀਤਾ,,,,,,ਥਾਣਾ ਜੰਡਿਆਲਾ ਗੁਰੂ ਦੀ ਪੁਲਿਸ ਵੱਲੋਂ ਇਸ ਦੋਸ਼ੀ ਨੂੰ ਰੇਪ ਕਰਨ ਦੇ ਮਾਮਲੇ ਤੇ ਬਲੈਕ ਬਲੈਕਮੇਲ ਕਰਨ ਦੇ ਮਾਮਲੇ ਤੇ ਨੰਗੀਆਂ ਤਸਵੀਰਾਂ ਵਾਇਰਲ ਕਰਨ ਦੇ ਮਾਮਲੇ ਵਿੱਚ ਇਸ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਇਸ ਮੌਕੇ ਪੁਲੀਸ ਅਧਿਕਾਰੀ ਨੇ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦਸਿਆ ਕਿ ਇੱਕ ਦੋਸ਼ੀ ਅਮਰਬੀਰ ਸਿੰਘ ਰੂਬਲ ਨੂੰ ਕਾਬੂ ਕੀਤਾ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅਮਰਬੀਰ ਸਿੰਘ ਵਲੋਂ ਇੱਕ ਨਬਾਲਿਗ ਲੜਕੀ ਦੇ ਨਾਲ਼ ਰੇਪ ਕਰਨ ਤੇ ਫ਼ਿਰ ਉਸ ਨੂੰ ਨਸ਼ਾ ਕਰਵਉਣ ਤੇ ਉਸਦੀਆਂ ਫੋਟੋਆਂ ਵਾਇਰਲ ਕਰਨ ਨੂੰ ਲੈਕੇ ਬਲੈਕਮੇਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਚਲਦੇ ਉਸ ਨੂੰ ਕਾਬੂ ਕੀਤਾ ਗਿਆ ਹੈ,,,,,,,,

ਆਖਰ ਕਦੋਂ ਸਾਡੇ ਦੇਸ਼ ਦੀਆਂ ਧੀਆਂ ਇਨੀਆਂ ਕੁ ਆਪਣੇ ਆਪ ਨੂੰ ਸੁਰੱਖਿਤ ਸਮਝਣਗੀਆਂ ਜਦੋਂ ਉਹ ਬੇਖੌਫ ਹੋ ਕੇ ਆਪਣੇ ਕੰਮ ਕਾਰ ਵੀ ਕਰ ਸਕਣਗੀਆਂ ਕਿਉਂਕਿ ਇੱਥੇ ਦਰਿੰਦਿਆਂ ਦੀ ਨਜ਼ਰ ਇਨੀ ਭੈੜੀ ਹੈ ਕਿ ਕੋਈ ਪਤਾ ਨਹੀਂ ਕਦੋਂ ਕਿਸ ਲੜਕੀ ਨੂੰ ਸ਼ਿਕਾਰ ਬਣਾ ਲਿਆ ਜਾਵੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੁਲਿਸ ਵਾਲਿਆਂ ਦੇ ਰੱਬ ਯਾਦ ਨਹੀਂ, ਮਜਬੂਰ ਜ਼ਨਾਨੀਆਂ ਦਾ ਵੇਚ ਰਹੇ ਸਨ ਜਿਸਮ, ਖੁਦ ਲੱਭ ਕੇ ਦੇਂਦੇ ਸਨ ਮੋਟਾ ਗਾਹਕ, ਦੇਖੋ ਕਿਵੇਂ ਪਿਆ ਪੁਲਸੀਆਂ ‘ਤੇ LIVE ਛਾਪਾ !

Htv Punjabi

ਆਹ ਦੇਖੋ B.J.P ਦੇ ਵੱਡੇ ਲੀਡਰ ਦੇ ਘਰ ਮੂਹਰੇ ਕਿਸਾਨ ਜਥੇਬੰਦੀਆਂ ਨੇ ਕੀ ਕਰ ਦਿੱਤਾ ?

htvteam

ਆਹ ਲੀਡਰ ਕਿਸਦੀ ਖੋਲ੍ਹ ਗਿਆ ਪੋ…..?

htvteam

Leave a Comment