ਇਸ ਵਰਦੀ ਧਾਰੀ ਮੁਲਾਜ਼ਮ ਸੜਕ ਤੇ ਲੰਮਾ ਪਏ ਦੇਖ ਤੁਸੀ ਸੋਚ ਰਹੇ ਹੋਵੋਗੇ ਕਿ ਸ਼ਾਇਦ ਇਹ ਡੰਡਾਉਤ ਕਰਦਾ ਹੋਏ,,,,,,ਪਰ ਜਨਾਬ ਅਜਿਹਾ ਕੁਝ ਨਹੀਂ ਅਸਲ ਇਹ ਹੋਮ ਗਾਰਡ ਦਾ ਮੁਲਾਜ਼ਮ ਐ ਜੋ ਕਿ ਕੁਝ ਦਿਨ ਪਹਿਲਾ ਇਕ ਮਾਮਲੇ ਚ ਮੁੰਡਿਆਂ ਨੂੰ ਫੜਕੇ ਥਾਣੇ ਭੋਗਪੁਰ ਲੈਕੇ ਆਇਆ ਸੀ ਜਿਸਤੋਂ ਬਾਅਦ ਉਨ੍ਹਾਂ ਮੁੰਡਿਆ ਨੂੰ ਆਲਾ ਅਫਸਰਾਂ ਨੇ ਛੱਡ ਦਿੱਤਾ ਸੀ,,,,,,,,,,,ਇਹ ਗੱਲ ਇਸ ਮੁਲਾਜ਼ਮ ਨੂੰ ਪਤਾ ਲੱਗਣ ਤੋਂ ਬਾਅਦ ਇਸ ਮੁਲਾਜ਼ਮ ਨੇ ਆਪਣੇ ਹੀ ਪ੍ਰਸ਼ਾਸਨ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ,,,,ਇਹ ਤਸਵੀਰਾਂ ਜਲੰਧਰ ਜੰਮੂ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਮੁਲਾਜ਼ਮ ਦੇ ਰੋਸ਼ ਕਾਰਨ ਹਾਈਵੇ ਤੇ ਦਾ ਚੱਕਾ ਜਾਮ ਹੋ ਗਿਆ,,,,,,,ਪਰ ਜਦੋਂ ਇਸ ਮਾਮਲੇ ਬਾਬਤ ਭੋਗਪੁਰ ਥਾਣੇ ਦੇ ਐਸ ਐਚ ਓ ਸੁਖਜੀਤ ਸਿੰਘ ਹੋਰਾਂ ਨਾਲ ਗੱਲ ਬਾਤ ਕੀਤੀ ਗਈ ਉਨ੍ਹਾ ਜੋ ਦੱਸਿਆ ਉਹ ਸੁਣੋ,,,,,,,,,
ਪੁਲਿਸ ਅਧਿਕਾਰੀ ਦਾ ਨੇ ਦੱਸਿਆ ਕਿ ਅਜਿਹੀ ਕੋਈ ਗੱਲ ਨਹੀਂ ਉਕਤ ਨੌਜਵਾਨਾਂ ਅਦਾਲਤ ਚ ਜ਼ਮਾਨਤ ਮਿਲਣ ਤੋਂ ਬਾਅਦ ਹੀ ਰਿਹਾਅ ਕੀਤੀ ਗਿਆ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….