Htv Punjabi
Punjab Video

ਆਹ ਦੇਖੋ ਘਰ ਮੂਹਰੇ ਕੀ ਹੋਇਆ

ਇਹ ਤਸਵੀਰਾਂ ਬਠਿੰਡਾ ਦੇ ਲਾਈਨੋਂ ਪਾਰ ਜੋਗੀ ਕਲੋਨੀ ਦੀਆਂ ਨੇ ਜਿੱਥੇ ਗੰਡਾ ਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਹੈ ਦੋ ਗੁਆਂਢੀਆਂ ਦੀ ਕਿਸੇ ਗੱਲ ਨੂੰ ਲੈਕੇ ਝੜਪ ਹੋ ਗਈ,,,,,,,,ਇਸ ਦੌਰਾਨ ਦੂਜੇ ਗੁਆਂਢੀ ਨੇ ਘਰ ਚ ਵੜ੍ਹਕੇ ਹਮਲਾ ਕਰ ਦਿੱਤਾ ਤਸਵੀਰਾਂ ਚ ਤੁਸੀ ਦੇਖ ਸਕਦੇ ਹੋ ਕੀ ਇਕ ਦੂਜੇ ਨਾਲ ਗੁੱਥਮ ਗੁੱਥਾ ਹੁੰਦੇ ਨਜ਼ਰ ਆ ਰਹੇ,,,,,,,ਇਸ ਦੌਰਾਨ ਜ਼ਖਮੀ ਹਏ ਦੋ ਲੋਕਾਂ ਨੂੰ ਸਿਵਲ ਹਸਪਤਾਲ ਦਾਖਲ ਕੀਤਾ ਗਿਆ ਹੈ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ ਤਾਂ,,,,,,,,,,,ਉਨ੍ਹਾਂ ਦੱਸਿਆ ਸਾਡੇ ਗੁਆਂਢ ‘ਚ ਨਸ਼ਾ ਧੜੱਲੇ ਨਾਲ ਵਿਕਦਾ ਹੈ ਨਸ਼ੇ ਖਿਲਾਫ ਬੋਲਣਾ ਇਸ ਪੀੜਤ ਨੂੰ ਐਨਾਂ ਮਹਿੰਗਾ ਪੈ ਜਾਵਗਾ ਉਸਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਵੇਗਾ,,,,,,,,ਉੱਧਰ ਜਦੋਂ ਇਸ ਮਾਮਲੇ ਬਾਬਤ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਜੋ ਕਿਹਾ ਉਹ ਵੀ ਸੁਣ ਵਲੋ,,,,,,,

ਐਸ.ਐਸ.ਪੀ ਗੁਰਲੀਨ ਸਿੰਘ ਖੁਰਾਣਾ ਹੋਰਾਂ ਦਾ ਕਹਿਣਾ ਐ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ ਉਸਤੇ ਬਣਦੀ ਕਰਵਾਈ ਅਮਲ ਚ ਲਿਆਂਦੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਆਹ ਗੱਬਰ ਨੇ ਕੱ/ਢੀਆਂ ਸੀ ਗੁ/ਰੂਆਂ ਨੂੰ ਗਾ/ਲਾ !

htvteam

ਆਹ 3 ਮੁੰਡਿਆ ਨੇ ਦੇਖੋ ਕੀ ਕਰਤਾ

htvteam

ਗਰਲਫਰੈਂਡ ਬੁਆਏਫਰੈਂਡ ਕਰਦੇ ਸਨ ਤਸਕਰੀ, 560 ਗਰਾਮ ਹੈਰੋਈਨ ਸਮੇਤ ਗ੍ਰਿਫਤਾਰ

Htv Punjabi

Leave a Comment