Htv Punjabi
Punjab Video

ਆਹ ਦੇਖੋ ਚੰਗੇ ਭਲੇ ਜਾਂਦਿਆਂ ਨੂੰ ਮਿਲੀ …..

ਮੌਤ ਕਦੋਂ ਤੇ ਕਿਵੇਂ ਤੁਹਾਨੂੰ ਘੇਰਾ ਪਾ ਲਏ ਇਸ ਬਾਬਤ ਕਦੇ ਮਰਨ ਵਾਲੇ ਤੇ ਉਸਦੇ ਰਿਸ਼ਤੇਦਾਰ ਨੇ ਕਲਪਨਾ ਤੱਕ ਨਹੀਂ ਕੀਤੀ ਹੁੰਦੀ। ਪਰ ਤੁਸੀਂ ਅਕਸਰ ਵੱਡਿਆਂ ਦੇ ਮੂੰਹੋਂ ਸੁਣਿਆ ਹੋਏਗਾ ਕੀ ਮੌਤ ਦਾ ਸਮਾਂ ਤੇ ਥਾਂ ਨਿਸਚਿਤ ਹੁੰਦੀ ਐ ਤਸਵੀਰਾਂ ਜਲੰਧਰ ਦੇ ਕਪੂਰਥਲਾ ਰੋਡ ਦੀਆਂ ਨੇ ਜਿੱਥੇ ਉਸ ਸਮੇਂ ਪੂਰੇ ਇਲਾਕੇ ਹੜਕੰਪ ਮੱਚ ਗਿਆ ਜਦੋਂ ਤੇਜ ਰਫਤਾਰ ‘ਚ ਆਉਂਦੀ ਪ੍ਰਿੰਸ ਬੱਸ ਨੇ ਇਕ ਆਟੋ ਜੋਰਦਾਰ ਟੱਕਰ ਮਾਰ ਦਿੱਤੀ ਜਿਸਤੋਂ ਬਾਅਦ ਆਟੋ ਦਾ ਬੈਲੰਸ ਬਿਗੜ ਜਾਂਦਾ ਐ,,,,ਜਿਸ ਕਾਰਨ ਆਟੋ ਗੱਡੀ ਵਿੱਚ ਜਾ ਬੱਜਿਆ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕੀ ਆਟੋ ਦੇ ਪਰਖੱਚੇ ਉਡਗੇ ਨੇ ਆਟੋ ਵਿੱਚ ਬੈਠੀਆ ਸਵਾਰੀਆਂ ਅਤੇ ਚਾਲਕ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਣੀ ਜੋ ਉਸ ਨਾਲ ਵਾਪਰ ਗਿਆ,,,,

ਉਧਰ ਘਟਨਾ ਸਥਾਨ ਤੇ ਪੁੱਜੀ ਪੁਲਿਸ ਨੇ ਦਾ ਕਹਿੰਣਾ ਐ ਕਿ ਬੱਸ ਚਾਲਕ ਤੇ ਬਣਦੀ ਸਖਤ ਕਾਰਵਾਈ ਕੀਤੀ ਜਾਵੇਗੀ,,,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਫਰਾਰ ਹੋਏ ਦੋਸ਼ੀ ਬੱਸ ਚਾਲਕ ਨੂੰ ਕਦੋਂ ਤੱਕ ਫੜਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਗਲਵਾਨ ਘਾਟੀ ਵਿਚ ਸ਼ਹੀਦ ਹੋਏ ਸਤਨਾਮ ਸਿੰਘ ਦੇ ਪਰਿਵਾਰ ਨੂੰ ਮਾਣ

htvteam

ਇਸ ਗੋਲੀ ਕਾਂਡ ਦੇ ਚਸ਼ਮਦੀਦ ਗਵਾਹ ਨਾਲ ਹੋਇਆ ਆਹ ਕੰਮ, ਦੇਖੋ ਕੀ ਐ ਪੂਰਾ ਮਾਮਲਾ

Htv Punjabi

ਸਵਾਰੀਆਂ ਨਾਲ ਖਚਾ ਖੱਚ ਭਰੀ ਬੱਸ ਡਿੱਗੀ ਖੱਡ ‘ਚ

htvteam

Leave a Comment