Htv Punjabi
Punjab Video

ਆਹ ਦੇਖੋ ਥਾਣੇ ‘ਚ ਬੰਦੇ ਨਾਲ ਕੀ ਹੋਇਆ ?

ਪੁਲਿਸ ਤੇ ਫੋਜਾਂ ਦੀ ਸਥਾਪਨਾ ਏਸ ਲਈ ਕੀਤੀ ਗਈ ਸੀ ਤਾਂ ਕਿ ਸਮਾਜ ਸੁਰੱਖਿਤ ਰਹੇ ਪਰ ਜੇਕਰ ਥਾਣੇ ਹੀ ਸੁਰੱਖਿਤ ਨਾ ਰਹੇ ਫਿਰ ਆਮ ਲੋਕੀ ਕਿੱਦਾਂ ਮਹਿਫੂਜਜ਼ ਰਹਿ ਸਕਦੇ ਹਨ,ਇਹ ਸਵਾਲ ਏਸ ਲਈ ਖੜਾ ਹੋ ਰਿਹਾ ਕਿਉਂਕੀ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਥਾਣੇ ਚ ਇਕ ਅਜਿਹੀ ਵੱਡੀ ਵਾਰਦਾਤ ਹੋਈ ਹੈ ਜਿਸਦੇ ਪੁਲਿਸ ਪ੍ਰਸ਼ਾਸਨ ਦੇ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ ਕਿਉਕੀ ਪੁਲਿਸ ਬਿੱਲਕੁਲ ਨੱਕ ਹੇਠੋਂ ਅੱਖ ਦੇ ਸਾਹਮਣੇ ਥਾਣੇ ਅੰਦਰ ਦੇਖਦੇ ਦੇਖਦੇ ਮੋਟਰਸਾਇਕਲ ਚੋਰੀ ਹੋ ਗਿਆ ,ਦਰਸਲ ਬਲਕਾਰ ਸਿੰਘ ਥਾਣੇ ਵਿੱਚ ਕੋਈ ਕੰਮ ਆਇਆ ਸੀ ਜਿਸਨੇ ਆਪਣਾ ਮੋਟਰਸਾਇਕਲ ਥਾਣੇ ਅੰਦਰ ਖੜ੍ਹਾ ਕੀਤਾ ਤੇ ਜਦੋਂ ਆਕੇ ਦੇਖਿਆ ਤਾਂ ਉੱਥੋਂ ਮੋਟਰਸਾਇਕਲ ਗਾਇਬ ਸੀ,,,,,,,

ਏਸ ਮੌਕੇ ਬਲਕਾਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਖੈਰ ਪੰਜਾਬ ਆਏ ਦਿਨ ਅਪਰਾਧਿਕ ਵਾਰਦਾਤਾਂ ਵੱਧੀਆਂ ਜਾ ਰਹੀਆਂ ਹਨ ਇਨ੍ਹਾਂ ਵਾਰਦਾਤਾਂ ਨੂੰ ਰੋਕਣ ਚ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਕਾਮ ਸਾਬਿਤ ਹੋ ਰਿਹਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੌਬਾ ਤੌਬਾ 2 ਮੁੰਡਿਆਂ ਕੋਲੋ ਕਰੋੜਾਂ ਦਾ ਮਾਲ

htvteam

ਜਿਸ ਘਰ ਆਹ ਦਰੱਖਤ ਉਸ ਘਰਵਾਲਿਆਂ ਦੀ ਸਿਹਤ ਜ਼ਬਰਦਸਤ

htvteam

ਸਾਬਕਾ ਫੌਜ਼ੀ ਨਾਲ ਦੁਸ਼ਮਣਾਂ ਨੇ ਅੱਧੀ ਰਾਤ ਕੀਤਾ ਓਹੀ ਕੰਮ

htvteam

Leave a Comment