Htv Punjabi
Punjab Video

ਆਹ ਦੇਖੋ ਦੁਕਾਨ ਚ ਕੀ ਹੋਇਆ ?

ਏਸ ਦੁਕਾਨ ਚ ਦੋਵੇਂ ਚਾਚੀ ਤੇ ਭਤੀਜੀ ਬੈਠੀਆਂ ਨਜ਼ਰ ਆ ਰਹੀਆਂ ਹਨ ਪਰ ਅੱਗੇ ਜੋ ਸੀਨ ਤੁਹਾਨੂੰ ਦਿਖਾਉਂਣ ਜਾ ਰਹੇ ਹਾਂ ਉਸਨੂੰ ਦੇਖ ਤੁਹਾਨੂੰ ਜ਼ੋਰਦਾਰ ਝਟਕਾ ਲੱਗਣ ਵਾਲਾ ਹੈ,ਹੁਣ ਦੇਖੋ ਦੁਕਾਨ ਦੇ ਬਾਹਰ ਦੋ ਮੁੰਡੇ ਹੱਥਾਂ ਚ ਤੇਜ਼ਧਾਰ ਹਥਿਆਰ ਚੁੱਕੀ ਦੁਕਾਨ ਚ ਦਾਖਲ ਹੋਣ ਲਈ ਜਾ ਰਹੇ ਹਨ ਜੋ ਕੀ ਬੇਖੌਫ ਸ਼ਰੇਆਮ ਹਥਿਆਰ ਚੁੱਕ ਦੁਕਾਨ ਵਿੱਚ ਦਾਖਲ ਹੋ ਚੁੱਕੇ ਨੇ ਤੇ ਜਿਨ੍ਹਾਂ ਜਾਣ ਸਾਰ ਚਾਚੀ ਤੇ ਭਤੀਜੀ ਉਤੇ ਹਥਿਆਰ ਤਾਣ ਦਿੱਤੇ ਤੇ ਉਨ੍ਹਾਂ ਡਰਾ ਧਮਕਾਕੇ ਗਲੇ ਚੋਂ ਸ਼ਰੇਆਮ ਪੈਸਿਆਂ ਦੀ ਲੁੱਟ ਕੀਤੀ ਹੈ ਜਿਨ੍ਹਾਂ ਘਟੀਆ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਹੈ,ਏਸ ਘਟਨਾ ਤੋਂ ਬਾਅਦ ਨਕੋਦਰ ਦਾ ਨੂਰਮਹਿਲ ਇਲਾਕਾ ਪੂਰੀ ਤਰ੍ਹਾਂ ਦਹਿਲ ਉੱਠਿਆ ਹੈ ਤੇ ਲੋਕ ਸਹਿਮ ਉਠੇ ਹਨ ਤੇ ਲੋਕ ਹੁਣ ਖੁਦ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਨੇ ਦੱਸਿਆ ਲੁਟੇਰੇ ਸ਼ਰੇਆਮ ਵਾਰਦਾਤ ਨੂੰ ਅੰਜ਼ਾਮ ਦੇਕੇ ਫਰਾਰ ਹੋਏ ਗਏ ਹਨ ਜਿਨ੍ਹਾਂ ਤੇ ਸਖਤ ਕਾਰਵਾਈ ਲਈ ਉਨ੍ਹਾਂ ਪ੍ਰਸ਼ਾਸਨ ਮੂਹਰੇ ਗੁਹਾਰ ਲਗਾਈ ਹੈ,,,,,,,,,,

ਏਸ ਮੌਕੇ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਲੁਟੇਰਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ ਖੈਰ ਤਾਂ ਦੱਸ ਦਈਏ ਕੀ ਹਲਕਾ ਨਕੋਦਰ ਚ ਇਹ ਕੋਈ ਪਹਿਲਾਂ ਮਾਮਲਾ ਨਹੀਂ ਹਰ ਰੋਜ਼ ਅਜਿਹੀਆਂ ਵਾਰਦਾਤਾਂ ਨਕੋਦਰ ਅਤੇ ਪੂਰੇ ਪੰਜਾਬ ਚ ਹੋ ਰਹੀਆਂ ਹਨ ਪਰ ਪੁਲਿਸ ਪ੍ਰਸ਼ਾਸਨ ਅੱਖਾਂ ਮਿੱਚੀ ਬੈਠਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬਹਿਬਲ ਕਲਾਂ ਗੋਲੀਕਾਂਡ ‘ਚ ਆਇਆ ਨਵਾਂ ਮੋੜ; ਸਿੱਖ ਸੰਗਤ ਨੇ ਪਾਈਆਂ ਸਰਕਾਰ ਨੂੰ ਲਾਹਨਤਾਂ

htvteam

ਅਸਮਾਨੋਂ ਧਰਤੀ ‘ਤੇ ਗਿਰੀ ਅਜਿਹੀ ਸ਼ੈਅ ! ਪਿੰਡਾਂ ਦੇ ਪਿੰਡ ਕਰਗੀ ਮਿੰਟਾਂ ‘ਚ ਤਬਾਹ !

htvteam

ਕੋਬਰੇ ਸੱਪਾਂ ਦਾ ਆਤੰਕ, 12 ਸੱਪ ਦੇਖ ਲੋਕਾਂ ਨੂੰ ਆਇਆ ਪਸੀਨਾ

htvteam

Leave a Comment