Htv Punjabi
Punjab Video

ਆਹ ਦੇਖੋ ਦੋ ਜਨਾਨੀਆਂ ਤੇ ਇਕ ਬੰਦਾ ਕਿਹੜੀ ਹਾਲਤ ‘ਚ ਫੜੇ ਗਏ

ਸੰਗਰੂਰ ਦੇ ਇਕ ਮੁਹੱਲੇ ‘ਚੋ ਗੱਡੀ ‘ਚ ਮੂੰਹ ਲੁਕੋਕੇ ਬੈਠ ਰਹੀਆਂ ਇਹ ਉਹੀ ਜਨਾਨੀਆਂ ਨੇ ਜੋ ਇਸ ਘਰ ‘ਚ ਅਜਿਹਾ ਕੰਮ ਕਰ ਰਹੀਆਂ ਸਨ ਜੋ ਕਾਨੂੰਨ ਅਤੇ ਕੁਦਰਤ ਦੋਵਾਂ ਦੇ ਉਲਟ ਕੰਮ ਕਰ ਰਹੀਆਂ ਸਨ। ਇੰਨ੍ਹਾਂ ਵਿੱਚੋਂ ਇਕ ਔਰਤ ਕੁੜੀਆਂ ਅਤੇ ਜਨਾਨੀਆਂ ਨੂੰ ਆਪਣੇ ਜਾਲ ‘ਚ ਫਸਾਕੇ ਇਸ ਘਰ ‘ਚ ਲੈਕੇ ਆਉਂਦੀ ਫੇਰ ਅੰਦਰ ਵਾੜ੍ਹਕੇ ਅਜਿਹਾ ਸ਼ਰਮਨਾਕ ਕੰਮ ਸ਼ੁਰੂ ਹੁੰਦਾ ਜਿਸ ਨੂੰ ਸੋਚਕੇ ਵੀ ਰੂਹ ਕੰਬ ਜਾਂਦੀ। ਪਰ ਇੰਨ੍ਹਾਂ ਨੂੰ ਕੋਈ ਤਰਸ ਨਾ ਆਉਂਦਾ। ਇਹੋ ਗੱਲ ਦੀ ਭਿਣਕ ਜਦੋਂ ਸਿਹਤ ਮਹਿਕਮੇ ਨੂੰ ਪਈ ਤਾਂ ਸਿਵਲ ਸਰਜਨ ਪਰਮਿੰਦਰ ਕੌਰ ਦੀ ਟੀਮ ਇਸ ਥਾਂ ਉੱਤੇ ਹਰੇਕ ਗੱਲ ਪੁਖਤਾ ਕਰਨ ਲਈ ਫਰਜ਼ੀ ਗਾਹਕ ਬਣਾਕੇ ਇਕ ਜਨਾਨੀ ਭੇਜੀ। ਜਿਸ ਨੂੰ 25 ਹਜ਼ਾਰ ਰੁਪਏ ਵੀ ਦਿੱਤੇ ਗਏ। ਜਿਸ ਤੋਂ ਬਾਅਦ ਜੋ ਉਸ ਜਨਾਨੀ ਨਾਲ ਇਨ੍ਹਾਂ ਦੋ ਜਨਾਨੀਆਂ ਤੇ ਇਕ ਬੰਦੇ ਨੇ ਕੀਤਾ ਉਹ ਹੋਸ਼ ਉਡਾ ਦੇਣ ਵਾਲਾ ਸੀ।

Related posts

ਪਹਾੜ੍ਹਾਂ ਦੇ ਅੰਦਰੋਂ ਨਿਕਲਣ ਵਾਲਾ ਲੂਣ ਖਾਓ 20 ਸਾਲ ਜ਼ਿੰਦਗੀ ਵਧਾਓ

htvteam

ਸਿੱਖ ਨੌਜਵਾਨ ਮੈਨੇਜਰ ਦੀ ਬਹਾਦਰੀ ਨੇ ਲੁਟੇਰਿਆਂ ਦੀ ਕੋਸ਼ਿਸ਼ ਨੂੰ ਕੀਤਾ ਨਾਕਾਮ

Htv Punjabi

ਸਰਕਾਰੀ ਮੁਲਾਜ਼ਮਾਂ ਨੇ ਭਗਵੰਤ ਮਾਨ ਨੂੰ ਸਿੱਧਾ ਈ ਕਰਤਾ ਚੈਂਲੰਜ; ਛਾਪਿਆਂ ਤੋਂ ਦੁਖੀ ਹੋਇਆਂ ਨੇ ਸੜਕ ‘ਤੇ ਪਾਇਆ ਗਾਹ

htvteam