Punjab Videoਆਹ ਦੇਖੋ ਨਸ਼ੇੜੀ ਨੇ ਕਿਵੇਂ ਪੂਰਾ ਪਿੰਡ ਹਿਲਾ ਦਿੱਤਾ; ਦੇਖੋ ਵੀਡੀਓ by htvteamSeptember 3, 202201624 Share1 ਗੁਰਦਾਸਪੁਰ : – ਮਾਮਲਾ ਗੁਰਦਾਸਪੁਰ ਦੇ ਹਲਕਾ ਕਾਦੀਆਂ ਦਾ ਹੈ, ਜਿੱਥੇ ਇੱਕ ਨਸ਼ੇੜੀ ਨੌਜਵਾਨ ਨੇ ਨਸ਼ੇ ਦੀ ਲੋੜ ‘ਚ ਅਜਿਹੀ ਕਰਤੂਤ ਕੀਤੀ ਹੈ ਕਿ ਆਪਣੀ ਬਜ਼ੁਰਗ ਮਾਂ ਨੂੰ ਡਰ ਡਰ ਦੀਆਂ ਠੋਕਰਾਂ ਖਾਣ ਵਾਸਤੇ ਮਜ਼ਬੂਰ ਕਰ ਦਿੱਤੈ |