Htv Punjabi
Punjab Video

ਆਹ ਦੇਖੋ ਫੌਜੀਆਂ ਨਾਲ ਕੀ ਹੋਇਆ ?

ਏਸ ਵੇਲੇ ਦੀ ਮੰਦਭਾਗੀ ਖਬਰ ਜ਼ਿਲ੍ਹਾ ਜਲੰਧਰ ਤੋਂ ਸਾਹਮਣੇ ਆ ਰਹੀ ਐ ਪਿੰਡ ਸੁੱਚੀ ਦੇ ਨੇੜੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਹਾਦਸਾ ਐਨਾ ਭਿਆਨਕ ਹੋਇਆ ਗੱਡੀਆਂ ਦੇ ਪਰਖੱਚੇ ਉਡ ਗਏ ਜਿਸਦੀ ਘਟਨਾ ਸੀ.ਟੀ.ਵੀ.ਕੈਮਰੇ ਵਿੱਚ ਕੈਦ ਹੋ ਗਈ,ਪਹਿਲਾਂ ਦੇਖੋ ਵੀਡੀਓ ਜਿਸਦੇ ਵਿੱਚ ਨਜ਼ਰ ਆ ਰਿਹਾ ਕਿ ਕਿਵੇਂ ਇਕ ਤੇਜ਼ ਰਫਤਾਰ ਵਿੱਚ ਆਉਂਦੇ ਟਰਾਲੇ ਨੇ ਫੌਜੀਆਂ ਦੇ ਟਰੱਕ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਐ ਜਿਸ ਦੌਰਾਨ ਫੌਜੀਆਂ ਦੇ ਟਰੱਕ ਦੇ ਪਰਖੱਚੇ ਉਡ ਗਏ ਵੈਸੇ ਤਾਂ ਫੌਜੀਆਂ ਦੇ ਟਰੱਕ ਨੂੰ ਹੀ ਮਜਬੂਤ ਮੰਨਿਆ ਮੰਨਿਆ ਜਾਂਦਾ ਪਰ ਹਾਦਸਾ ਐਨਾ ਭਿਆਨਕ ਸੀ ਕੀ ਫੌਜੀਆਂ ਦੇ ਟਰੱਕ ਨੂੰ ਲਿਫਾਫੇ ਵਾਂਗੂੰ ਇਕੱਠੇ ਕਰ ਦਿੱਤਾ ਤੇ ਰੋਡ ਤੇ ਲੱਗੀਆਂ ਲੋਹੇ ਦੀ ਗ੍ਰਿਲਾਂ ਵੀ ਬਿੰਗੀਆਂ ਹੋ ਗਈਆਂ ਇਨ੍ਹਾਂ ਤਸਵੀਰਾਂ ਤੋਂ ਸਾਫ ਤੌਰ ਤੇ ਅੰਦਾਜ਼ਾ ਲਗਾ ਜਾ ਸਕਦਾ ਹੈ ਕੀ ਹਾਦਸਾ ਕਿਨਾਂ ਭਿਆਨਕ ਹੋਇਆ ਹੋਵੇਗਾ,ਦੱਸਿਆ ਜਾ ਰਿਹਾ ਕੀ ਫੌਜੀ ਗੱਡੀ ਚ ਸਵਾਰ 7 ਜਵਾਨਾਂ ਵਿੱਚੋਂ ਪੰਜਾਬ ਜਵਾਨ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੇੜਲੇ ਫੌਜੀ ਹਸਪਤਾਲ ਚ ਭਰਤੀ ਕੀਤਾ ਗਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣੇਦਾਰ ਨੇ ਦੱਸਿਆ ਕੀ ਦੋਵੇਂ ਗੱਡੀਆਂ ਦਾ ਕਾਫੀ ਨੁਕਸਾਨ ਹੋਇਆ,,,,,,,,,,,

ਪੁਲਿਸ ਅਧਿਕਾਰੀ ਨੇ ਕਿਹਾ ਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਬੇਸ਼ੱਕ ਕੈਮਰੇ ਦੀ ਵੀਡੀਓ ਬਹੁਤ ਕੁਝ ਬਿਆਨ ਕਰ ਰਹੀ ਹੈ ਪਰ ਏਸ ਹਾਦਸੇ ਦੇ ਅਸਲ ਕਾਰਨ ਪੁਲਿਸ ਦੀ ਜਾਂਚ ਤੋਂ ਬਾਅਦ ਸਾਹਮਣੇ ਆਉਂਗੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਰੱਗਜ਼ ਮਾਮਲੇ ‘ਚ ਨਵਜੋਤ ਸਿੱਧੂ ਦਾ ਕੈਪਟਨ ਅਮਰਿੰਦਰ ‘ਤੇ ਹਮਲਾ

htvteam

ਥਾਣੇ ‘ਚ ਤੜਫ-ਤੜਫਕੇ ਦੇਖੋ ਕਿਵੇਂ ਨਿਕਲੀ ਬੰਦੇ ਦੀ ਜਾਨ

htvteam

ਅੱਧੀ ਰਾਤ ਜਮਦੂਤਾਂ ਨੇ ਵੇਟਰ ਨੂੰ ਪਾਇਆ ਘੇਰਾ; ਸੀਸੀਟੀਵੀ ‘ਚ ਕੈਦ ਮੌਤ ਦਾ ਭਿਆਨਕ ਮੰਜਰ

htvteam

Leave a Comment