Htv Punjabi
Punjab Video

ਆਹ ਦੇਖੋ ਮ-ਰੀ ਹੋਈ ਬੇਬੇ ਫਿਰ ਹੋਈ ਜਿ-ਉਂਦੀ

ਜੋ ਇਨਸਾਨ ਇਕ ਵਾਰ ਇਸ ਦੁਨੀਆਂ ਨੂੰ ਅਲਵੀਦਾ ਕਹਿ ਜਾਂਦੇ ਨੇ ਉਹ ਫਿਰ ਦੁਵਾਰਾ ਵਾਪਸ ਨਹੀਂ ਆਉਂਦਾ ਪਰ ਜੇ ਅਸੀ ਤੁਹਾਨੁੰ ਕਹੀਆਂ ਕਿ ਮਰਿਆ ਹੋਇਆ ਬੰਦਾ ਫਿਰ ਜਿਉਂਦਾ ਹੋ ਸਕਦਾ ਐ ਤਾਂ ਤੁਹਾਨੂੰ ਸੁਣ ਕੇ ਹੈਰਾਨੀ ਹੋਵੇਗੀ ਜੀ ਅਜਿਹਾ ਹੀ ਇਕ ਮਾਮਲਾ ਸ਼੍ਰੀ ਮੁਕਤਸਰ ਸਾਹਿਬ ਹਲਕਾ ਗਿੱਦੜਬਾਹਾ ਦੇ ਪਿੰਡ ਭੂੰਦੜ ਤੋਂ ਸਾਹਮਣੇ ਆਇਆ, ਜਿੱਥੇ ਆਹ ਦੋ ਛਾਤਿਰ ਨੌਜਵਾਨਾਂ ਨੇ ਮਿਲਕੇ 4 ਸਾਲ ਪਹਿਲਾ ਮਰੀ ਆਪਣੀ ਬੇਬੇ ਨੂੰ ਮੁੜ ਜਿਉਂਦਾ ਕਰ ਦਿੱਤਾ,,,,,ਸੱਚ ਸਾਹਮਣੇ ਆਉਣ ਤੇ ਪਿੰਡ ਵਾਲਿਆ ਦੇ ਹੋਸ਼ ਉਡ ਗਏ ,,,,
ਆਖਿਰ ਕਾਗਜਾਂ ਚ ਕਿਵੇਂ ਛਾਤਿਰ ਮੁੰਡਿਆਂ ਨੇ ਸਕੀਮ ਲਗਾਕੇ ਆਪਣੀ ਬੇਬੇ ਮੁਖਤਿਆਰ ਕੌਰ ਨੂੰ ਮੁੜ ਜਿਉਂਦਾ ਕੀਤਾ ,,,,,,,,,

ਕਾਗਜਾਤ ਨਾਲ ਛੇੜਛਾੜ ਕਰਕੇ ਪਿੰਡ ਦੇ ਸਰਪੰਚ ਅਤੇ ਬੈਕ ਵਾਲਿਆਂ ਨੂੰ ਗੁਮਰਾਹ ਕਰਨ ਦੇ ਦੋਸ਼ ਚ ਪੁਲਿਸ ਨੇ ਇਨਾਂ ਨੌਜਵਾਨਾਂ ਤੇ ਕਿ ਐਕਸ਼ਨ ਲਿਆ ਇਸ ਬਾਰੇ ਹਕੀਕਤਟੀਵੀ ਪੰਜਾਬੀ ਦੇ ਪੱਤਰਕਾਰ ਸੋਨੀ ਡਾਲਾ ਨੇ ਗਿੱਦੜਬਾਹਾ ਦੇ ਐਸ, ਐਚ ਓ ਰਮਨ ਕੰਬੋਜ ਹੋਰਾਂ ਨਾਲ ਫੋਨ ਤੇ ਗੱਲਬਾਤ ਕੀਤੀ ,,,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਨੌਜਵਾਨਾ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਪੰਜਾਬੀ ਮੁੰਡੇ ਨੂੰ ਦੁਬਈ ਬੁਲਾਕੇ ਦੇਖੋ ਸ਼ੇਖਾਂ ਨੇ ਕਿਉਂ ਦਿੱਤਾ ਸਨਮਾਨ੍ਹ

htvteam

ਜੇਲ ‘ਚ ਕੈਦੀਆਂ ਦੀ ਬੈਰਕ ਦਾ ਅੰਦਰਲਾ ਸੀਨ ਦੇਖ….?

htvteam

3 ਰੁਪਏ ਲਗਾਓ ਲੀਵਰ ਨੂੰ ਸ਼ੀਸ਼ੇ ਵਾਂਗੂੰ ਸਾਫ ਬਣਾਓ

htvteam

Leave a Comment