Htv Punjabi
Punjab Video

ਆਹ ਦੇਖੋ ਮੁੰਡੇ ਕੀ ਚੁੱਕੀ ਫਿਰਦੇ ਸੀ ?

ਪੁਲਿਸ ਦੀ ਗ੍ਰਿਫਤ ਚ ਇਹ ਤਿੰਨ ਨਾਕਾਬਪੋਸ਼ ਨੌਜਵਾਨਾਂ ਦੇ ਕਾਲੇ ਕਾਰਨਾਮਿਆਂ ਬਾਰੇ ਸੁਣ ਤੁਸੀ ਵੀ ਦੰਗ ਰਹਿ ਜਾਵੋਗੇ,,,,ਦਰਸਲ ਇਹ ਨੌਜਵਾਨ ਕੁੜੀਆਂ ਮੁੰਡਿਆਂ ਨੂੰ ਮੱਦਹੋਸ਼ ਕਰਨ ਵਾਲਾ ਸਮਾਨ ਲਈ ਜਾ ਰਹੇ ਸੀ ਜਿਸ ਨਾਲ ਕੁੜੀਆਂ ਮੁੰਡਿਆਂ ਨੂੰ ਸਰੂਰ ਚੜ੍ਹ ਜਾਂਦਾ ਜਿਸਦੀ ਗੁਪਤ ਸੂਚਨਾਂ ਦੇ ਅਧਾਰ ਤੇ ਜਲੰਧਰ ਪੁਲਿਸ ਨੇ ਇਨ੍ਹਾਂ ਨੌਜਵਾਨਾਂ ਕਾਬੂ ਕਰ ਲਿਆ ਇਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੀਐਸਪੀ ਲਖਬੀਰ ਸਿੰਘ ਹੋਰਾਂ ਨੇ ਅੱਗੇ ਜੋ ਦੱਸਿਆ ਉਹ ਸੁਣਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਐ ਸੁਣੋਂ ਕਿਤੇ ਤੁਹਾਡੇ ਬੱਚੇ ਅਜਿਹਾ ਕੰਮ ਤਾਂ ਨਹੀਂ ਕਰਦੇ,,,,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਤਿੰਨੇ ਨੌਜਵਾਨਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਤਾਂ ਜੋ ਏਸ ਮਾਮਲੇ ਚ ਹੋਰ ਵੀ ਖੁਲਾਸੇ ਹੋ ਸਕਣ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰਾਜਿੰਦਰਾ ਹਸਪਤਾਲ ਪਟਿਆਲਾ ਦੇ ਕਰੋਨਾ ਵਾਰਡ ‘ਚ ਜ਼ਬਰਦਸਤ ਹੰਗਾਮਾਂ! 50 ਮਰੀਜ਼ ਇਕਠੋ ਹੋਕੇ ਪੈ ਗਏ ਹਸਪਤਾਲ ਸਟਾਫ ਨੂੰ,ਦੇਖਦੇ ਹੀ ਦੇਖਦੇ ਪਿਆ ਪਾਸਾ ਪੁੱਠਾ, ਦੇਖੋ ਹੰਗਾਂਮੇ ਦੀਆਂ LIVE ਤਸਵੀਰਾਂ!

Htv Punjabi

ਸਕੂਲ ‘ਚ ਕੁੜੀਆਂ ਨਾਲ ਹੋਇਆ ਅਜਿਹਾ ਕੰਮ, ਦੇਖਦੇ ਰਹਿ ਗਏ ਮਾਸਟਰ ਅਤੇ ਮੈਡਮ

htvteam

ਮੋਬਾਈਲ ਨਾ ਦੇਣ ਤੇ ਮਾ/ ਰਤੀ ਪ੍ਰਵਾਸਨ ?

htvteam

Leave a Comment