Htv Punjabi
Crime Punjab Video

ਆਹ ਦੋ ਮੁੰਡਿਆਂ ਦੀ ਬੰਦੇ ਨੂੰ ਦੇਖ ਕੇ ਵਿਗੜੀ ਨੀਅਤ

ਬਠਿੰਡਾ ਪੁਲਿਸ ਦੀ ਤੁਰੰਤ ਕਾਰਵਾਈ
ਪਿਛਲੇ ਦਿਨੀਂ ਧੋਬੀ ਬਾਜ਼ਾਰ ਨੌਜਵਾਨ ਨਾਲ ਹੋਈ ਸੀ ਕੁੱਟਮਾਰ
ਨਗਦੀ ਖੋਹਣ ਵਾਲੇ ਦੋ ਦੋਸ਼ੀਆਂ ਨੂੰ ਥਾਣਾ ਕੋਤਵਾਲੀ ਬਠਿੰਡਾ ਵੱਲੋਂ ਕੀਤਾ ਗ੍ਰਿਫਤਾਰ
ਉਨ੍ਹਾਂ ਦੇ ਕਬਜ਼ੇ ਵਿੱਚੋਂ ਖੋਹ ਕੀਤਾ ਮੋਬਾਈਲ ਫੋਨ , ਨਗਦੀ ਅਤੇ ਵਾਰਦਾਤ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ। ਬਠਿੰਡਾ ਪੁਲਿਸ ਵੱਲੋਂ ਅਪਰਾਧੀਆਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਜੀਭ ਦਾ ਸਵਾਦ ਤੁਹਾਨੂੰ ਪਊ ਮਹਿੰਗਾ

htvteam

ਅਮਰੀਕਨ ਮੇਮ ਪੰਜਾਬੀ ਮੁੰਡੇ ਨੂੰ ਲੱਭਦੀ ਸਿੱਧੀ ਪਹੁੰਚੀ ਉਸਦੇ ਪਿੰਡ

htvteam

ਨੁਸਕੇ ਨਾਲ ਦੇਖੋ ਕਿਵੇਂ ਦਿਲ ਦੇ ਮਰੀਜ਼ ਜ਼ਿੰਦਗੀ ਦਾ ਲੈ ਰਹੇ ਨੇ ਸੁਆਦ

htvteam

Leave a Comment