Htv Punjabi
Punjab

ਆਹ ਨੌਜਵਾਨ ਨਾਲ ਦੇਖੋ ਕੀ ਤੋਂ ਕੀ ਹੋ ਗਿਆ ?

ਤਸਵੀਰਾਂ ਚ ਨਜ਼ਰ ਆ ਰਹੇ ਭਲਵਾਨਾਂ ਵਰਗੇ ਮੁੰਡੇ ਦੀ ਅਜਿਹੇ ਢੰਗ ਨਾਲ ਮੌਤ ਹੋਈ ਹੈ ਜਿਸਦੇ ਬਾਰੇ ਸੁਣਕੇ ਤੁਹਾਡੇ ਹੋਲ ਪੈਣਗੇ,ਅੱਗੇ ਵੱਧਣ ਤੋਂ ਪਹਿਲਾਂ ਇਹ ਦੱਸ ਦਈਏ ਕੀ ਤੁਸੀ ਆਪਣੀ ਔਲਾਦ ਨੂੰ ਮਾੜੇ ਯਾਰਾਂ ਦੋਸਤੋਂ ਮਿੱਤਰਾਂ ਤੋਂ ਬਚਾਕੇ ਰੱਖੋ ਕਿਉਕੀ ਜੋ ਨੌਜਵਾਨ ਸਤਵਿੰਦਰ ਸਿੰਘ ਨਾਲ ਹੋਇਆ ਉਹ ਰੱਬ ਨਾ ਕਰੇ ਕੱਲ੍ਹ ਨੂੰ ਕਿਸੇ ਹੋਰ ਨਾਲ ਨਾ ਹੋ ਜਾਵੇ,ਦਰਸਲ ਇਹ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਹੈ ਜਿਸਨੂੰ ਇਸਦੇ ਦੋਲਤੋ ਘਰੋਂ ਕਿਤੇ ਬਾਹਰ ਲੈ ਗਏ ਤੇ ਫਿਰ ਉੱਥੇ ਲਿਜਾਕੇ ਅਜਿਹਾ ਕਾਰਾ ਕਰ ਦਿੱਤੇ ਕੀ ਜਿਸਤੋਂ ਬਾਅਦ ਮਰੇ ਹੋਏ ਮੁੰਡੇ ਨੂੰ ਸ਼ਰਾਬੀ ਕਹਿਕੇ ਘਰ ਲੰਮਾ ਪਾ ਗਏ ਜਿਸਦੀ ਮ੍ਰਿਤਕ ਦੇਹ ਨੂੰ ਘਰਦੇ ਹੁਣ ਹਸਪਤਾਲ ਲੈਕੇ ਪਹੁੰਚੇ ਹਨ ਇਸ ਬਾਬਤ ਮੀਡੀਆ ਨੂੰ ਜਾਣਾਕਾਰੀ ਦਿੰਦੇ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨੇ ਦੱਸਿਆ ਉਸਦੇ ਦੋਸਤਾਂ ਨੇ ਨੌਜਵਾਨ ਦੇ ਨਸ਼ੇ ਵਾਲਾ ਟੀਕਾ ਲਗਾ ਦਿੱਤਾ,,,,,,,,,,,

ਉੱਧਰ ਪੁਲਿਸ ਨੇ ਦੋਸਤੋਂ ਅਤੇ ਹੋਰਨਾਂ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ,,,,,,,,ਪੰਜਾਬ ਦੀ ਨੌਜਵਾਨ ਪੀੜੀ ਨਸ਼ੇ ਦੀ ਦਲਦਲ ਚ ਬੂਰੀ ਤਰ੍ਹਾਂ ਫਸ ਚੁੱਕੀ ਹੈ ਪਰ ਸਾਡੀ ਸਰਕਾਰ ਤੇ ਪ੍ਰਸ਼ਾਸਨ ਦੇ ਕੰਨ੍ਹ ਤੇ ਜੂੰ ਤੱਕ ਨਹੀਂ ਸਰਕ ਰਹੀ,ਪ੍ਰਸ਼ਾਸਨ ਦੇ ਅਧਿਕਾਰੀ ਸਿਰਫ ਤਨਖਾਹਾਂ ਲੈਣ ਤੇ ਪੱਖਿਆਂ ਦੀ ਹਵਾ ਲੈਕੇ ਘਰ ਵਾਪਸ ਪਰਤ ਜਾਂਦੇ ਹਨ,ਤੇ ਸਮੱਸਿਆਵਾਂ ਪਹਾੜ ਵਾਂਗ ਮੂੰਹ ਅੱਡ ਖੜ੍ਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਿੰਡ ‘ਚ ਨਸ਼ੇ ਵਾਲੇ ਮੁੰਡਿਆਂ ਦੀਆਂ ਲੱਗਦੀਆਂ ਨੇ ਲੰਮੀਆਂ ਲੰਮੀਆਂ ਕਤਾਰਾਂ

htvteam

ਅਮਰੂਦ ਦੇ ਪੱਤਿਆਂ ਨਾਲ ਸਫੈਦ ਪਾਣੀ (ਲਿਕੋਰੀਆ) ਦਾ ਇਲਾਜ

htvteam

7 ਸਾਲ ਦੀ ਬੱਚੀ ਨੂੰ ਦਿਖਾਉਂਦਾ ਸੀ ਅਸ਼ਲੀਲ ਫਿਲਮ, ਦੇਖੋ ਪੁਲਿਸ ਨੇ ਫੇਰ ਕੀ ਹਾਲ ਕੀਤਾ

Htv Punjabi

Leave a Comment