Htv Punjabi
Punjab Video

ਆਹ ਬੰਦਾ ਘਰ ਦੀ ਛੱਤ ‘ਤੇ ਕਰ ਰਿਹਾ ਸੀ ਆਹ ਕੰਮ ?

ਬਠਿੰਡਾ ਦੇ ਇੱਕ ਮੁਹੱਲੇ ਚ ਚੁੱਪ ਚਪੀਤੇ ਲੱਗ ਰਿਹਾ ਸੀ ਟਾਵਰ
ਪਤਾ ਚਲਦੇ ਹੀ ਕੌਂਸਲਰ ਸਮੇਤ ਪਹੁੰਚੇ ਲੋਕ
ਲੋਕਾਂ ਨੇ ਕੀਤਾ ਵਿਰੋਧ ਅਤੇ ਰੁਕਵਾਇਆ ਟਾਵਰ ਦਾ ਕੰਮ
ਮਕਾਨ ਮਾਲਕ ਨੇ ਕਿਹਾ ਨੇ ਅਸੀਂ ਵੀ ਟਾਵਰ ਲਗਵਾਉਣ ਤੋਂ ਮਨ੍ਹਾ ਕਰ ਦਿੱਤਾ
ਬਠਿੰਡਾ ਦੇ ਵਾਰਡ ਨੰਬਰ 26 ਵਿੱਚ ਲੱਗ ਰਿਹਾ ਸੀ ਮੋਬਾਇਲ ਦਾ ਟਾਵਰ ਜਿਸ ਦਾ ਪਤਾ ਚੱਲਣ ਤੇ ਲੋਕਾਂ ਨੇ ਜਿਤਾਇਆ ਇਤਰਾਜ਼ ਅਤੇ ਮੌਕੇ ਤੇ ਪਹੁੰਚੇ ਵਾਰਡ ਨੰਬਰ 26 ਦੇ ਕੌਂਸਲਰ ਨੇ ਦੱਸਿਆ ਕਿ ਅਸੀਂ ਮਹੱਲੇ ਵਿੱਚ ਟਾਵਰ ਨਹੀਂ ਲੱਗਣ ਦੇਵਾਂਗੇ ਇਸ ਦੇ ਨਾਲ ਪੰਛੀ ਅਤੇ ਆਮ ਲੋਕਾਂ ਨੂੰ ਇਸ ਦਾ ਨੁਕਸਾਨ ਹੈ ਜਿਸਦੇ ਚਲਦੇ ਜਿਸਦੇ ਘਰ ਦੀ ਛੱਤ ਉੱਤੇ ਟਾਵਰ ਲੱਗ ਰਿਹਾ ਸੀ ਉਸ ਨੇ ਸਾਡੀ ਗੱਲ ਮੰਨ ਲਈ ਅਤੇ ਟਾਵਰ ਨਾ ਲਗਵਾਉਣ ਦੀ ਗੱਲ ਆਖੀ ਅਤੇ ਕੰਮ ਬੰਦ ਕਰਵਾ ਦਿੱਤਾ।

ਦੂਸਰੇ ਪਾਸੇ ਜਿਸ ਦੇ ਘਰ ਦੀ ਛੱਤ ਉੱਤੇ ਲੱਗ ਰਿਹਾ ਸੀ ਟਾਵਰ ਉਸ ਮਾਲਕ ਨੇ ਦੱਸਿਆ ਕਿ ਮੇਰਾ ਕੰਪਨੀ ਨਾਲ ਐਗਰੀਮੈਂਟ ਹੋਇਆ ਸੀ ਤੇ ਮੈਂ ਟਾਵਰ ਲਗਵਾ ਰਿਹਾ ਸੀ ਪਰ ਮਹੱਲਾ ਨਿਵਾਸੀ ਅਤੇ ਕੌਂਸਲਰ ਨੇ ਇਹਨਾਂ ਦਾ ਇਤਰਾਜ਼ ਜਤਾਇਆ ਤੇ ਮੈਂ ਕੰਮ ਬੰਦ ਕਰਵਾ ਤਾ ਹੁਣ ਮੈਂ ਟਾਵਰ ਨਹੀਂ ਲਗਾਵਾਂਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫਿਲਮੀ ਸਟਾਇਲ ‘ਚ ਪ੍ਰਧਾਨ ਦੇ ਮਗਰ ਲੱਗੀ ਚਿੱਟੈ ਰੰਗ ਦੀ ਗੱਡੀ

htvteam

ਕੋਰੋਨਾ ਕਰਫ਼ਿਊ ‘ਚ ਆਹ ਇਸ ਬੰਦੇ ਨੇ ਕੀਤੀ ਆਖਰੀ ਕੋਸ਼ਿਸ਼! ਪੰਜਾਬੋਂ ਬਾਹਰ ਜਾਂਦੇ ਪਰਵਾਸੀ ਮਜ਼ਦੂਰਾਂ ਨੂੰ ਰੇਲ ‘ਚ ਫੜਾਏ ਆਹ ਕਾਗਜ਼, ਕਾਗਜ਼ ਪੜ੍ਹਕੇ ਪਰਵਾਸੀਆਂ ਨੇ ਮਾਰਿਆ ਮੱਥੇ ‘ਤੇ ਹੱਥ

Htv Punjabi

ਪੱਤਰਕਾਰ ਨੂੰ ਰੰਧਾਵਾ ਨੇ ਮੁੜ ਕੀ ਕਹਿ ਕੇ ਪਾ ਲਿਆ ਪੰਗਾ ?

htvteam

Leave a Comment