Htv Punjabi
Punjab Video

ਆਹ ਮੁੰਡਿਆਂ ਨੇ ਜਿਆਦਾ ਹੀ ਅੱਤ ਚੁੱਕੀ ਸੀ, ਫੇਰ ਅੱਕੇ ਠਾਣੇਦਾਰ ਨੇ ਲਿਆਂਦੀਆਂ ਨੇਰ੍ਹੀਆਂ

ਅੱਜ ਬਠਿੰਡਾ ਦੇ ਸੀ ਆਈ ਏ 2 ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਡੀ ਐਸ ਪੀ ਨੇ ਦੱਸਿਆ ਕੇ ਸੀ ਆਈ ਏ 2 ਦੇ ਏ ਐਸ ਆਈ ਜਰਨੈਲ ਸਿੰਘ ਤੇ ਏ ਐਸ ਆਈ ਗੁਰਸੇਵਕ ਸਿੰਘ ਵੱਲੋਂ ਬਠਿੰਡਾ ਦੇ ਪਿੰਡ ਫੂਸਮੰਡੀ ਦੇ ਰੇਲਵੇ ਫਾਟਕ ਤੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ,,,ਜਿਨ੍ਹਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਇਕ 32 ਬੋਰ ਪਿਸਟਲ 2 ਕਾਰਤੂਸ ਅਤੇ ਤਿੰਨ ਲੱਖ ਤੀਹ ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ ਹੈ,,,,ਉਨ੍ਹਾਂ ਕਿਹਾ ਕਿ ਇਹ ਵਿਅਕਤੀ ਨਸ਼ਾ ਤਸਕਰ ਹਨ ਇਸ ਦੀ ਸਾਡੇ ਵੱਲੋ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਜਵਾਨ ਕੁੜੀਆਂ ਬੇਬੇ ਦਾ ਭਰਦੀਆਂ ਨੇ ਪਾਣੀ, ਗੱਲਾਂ ਦੀ ਗੋਲਕ, ਦੇਖੋ ਕਿਵੇਂ 112 ਸਾਲ ਦੀ ਉਮਰ ‘ਚ ਬਣੀ ਫਿਰਦੀ ਐ ਬਿਜਲੀ

htvteam

ਇਸ ਢੰਗ ਨਾਲ ਤਾੜੀਆਂ ਮਾਰਨ ਨਾਲ ਦੂਰ ਹੁੰਦੀਆਂ ਨੇ 25 ਬਿਮਾਰੀਆਂ, ਜ਼ਰਾ ਤੁਸੀਂ ਵੀ ਦੇਖੋ ਕਰਕੇ

htvteam

ਹਾਰਟ ਅਟੈਕ ਤੋਂ ਬਚਾ ਲੈਂਦੈ ਬਾਵਾ ਜੀ ਦਾ ਆਹ ਕਾੜ੍ਹਾ

htvteam

Leave a Comment